ਜੇ ਮੁਲ ਹੋਵੇ ਕੋਈ ਉਹਦੀ ਯਾਰੀ ਦਾ ਮੈ ਮੁਲ ਲਾ ਦੇਵਾ,
ਜੋ ਮੈਨੂ ਵੇਚ ਮੇਰੇ ਯਾਰ ਨੂੰ ਖੁਸੀ ਿਮਲੇ ,
ਮੈ ਆਪਣੇ ਆਪ ਨੂੰ ਿਵਕਾ ਦੋਵਾ,
ਖੁਸ ਹੋ ਜਾਵੇ ਬਸ ਸੋਹਣਾ ਯਾਰ ਮੇਰਾ,
ਉਹਦੇ ਕਦਮਾ ਿਵਚ ਬੱਲ ਜਾਨ ਿਵਛਾ ਦੇਵਾ.......