|
 |
 |
 |
|
|
Home > Communities > Punjabi Poetry > Forum > messages |
|
|
|
|
|
ਮੁਲਕ ਆਜ਼ਾਦ ਹੀ ਚੰਗੇ ਹੁੰਦੇ ਨੇ........ |
ਗੁਲਾਮੀ ਦਾ ਅਹਿਸਾਸ ਨਾ ਕਰ, ਆਜ਼ਾਦੀ ਦੀ ਬੜੀ ਕੀਮਤ ਦੇਣੀ ਪਈ ਹੈ, ਤੇਰਾ ਬਾਰ ਬਾਰ ਇਹ ਕਹਿਣਾ, ਇਸ ਆਜ਼ਾਦੀ ਤੋਂ ਅੰਗਰੇਜ ਚੰਗੇ ਸੀ ਤੇਰੀ ਨਿਗੱਰੀ ਸੋਚ ਦਾ ਪ੍ਰਤੀਕਰਮ ਹੈ, ਕਦੇ ਪ੍ਰਵਾਨਿਆ ਨੂੰ ਸ਼ਮਾਂ ਤੇ ਸੜਦਿਆ ਤੱਕੀਂ, ਸ਼ਹੀਦ ਕੌਮ ਲਈ ਪ੍ਰਵਾਨੇ ਹੁੰਦੇ ਨੇ, ਤੇ ਤੂੰ ਗ਼ਰਜ਼ ਦਾ ਦੀਵਾਨਾ, ਹੱਕ ਤੇ ਫ਼ਰਜ਼ ਤੋਂ ਬੇਪ੍ਰਵਾਹ ਨਿੱਜ ਦਾ ਪੂਜਾਰੀ, ਆਪੇ ਦਾ ਦੁਸ਼ਮਣ ਖੁਦਗ਼ਰਜ਼, ਅੱਖਾਂ ਖੋਹਲ ਲੁੱਟ ਜਾਣ ਤੋਂ ਪਹਿਲਾਂ, ਕੌਮ ਪ੍ਰਸਤੀ ਨਾਲ ਸੱਚ ਪਹਿਚਾਣ, ਮੁਲਕ ਆਜ਼ਾਦ ਹੀ ਚੰਗੇ ਹੁੰਦੇ ਨੇ........
|
|
23 Jul 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|