ਸਾਡੀ ਸੋਹਰਤ ਦੇ ਵੀ ਚਾਰਚੇ ਹਜ਼ਾਰ ਹੁੰਦੇ ਸੀ ,
ਤੀਲਾ ਤੀਲਾ ਹੋਕੇ ਅੱਜ ਵਿਖਰੇ ਬੈਠੇ ਹਾਂ,
ਅਸਮਾਨਾ ਵਿਚ ਅਸੀਂ ਵੀ ਖੰਵ ਖਿਲਾਰੇ ਹੁੰਦੇ ਸੀ .
ਪਥਰ ਬਣ ਬਣ ਪੈਰੀਂ ਆਕੇ ਡਿੱਗ ਗਏ,
ਸੀਨਾ ਤਾਣ ਖੇਡ ਕਦੇ ਪਹਾੜ ਹੁੰਦੇ ਸੀ .
ਅਸੀਂ ਵੀ ਉਡਿਆ ਕਰਦੇ ਸੀ ਕਦੇ ਵਿਚ ਹਾਵਾਮਾਂ ਦੇ ,
ਉਡਣੇ ਪਛੀਆਂ ਦੇ ਮੁਕਾਵ੍ਲੇ ਨਾਲ ਹੁੰਦੇ ਸੀ .
ਹੁਣ ਤਾਂ ਮਾਰੂਥਲ ਯਹੀ ਜ਼ਿੰਦਗੀ ਬਣਗੀ ਹੈ ਸੱਜਣਾ ,
ਹੜ ਦੀਆਂ ਨਦੀਆਂ ਵਾਂਗੂ ਹੌਂਸਲੇ ਮਹਾਨ ਹੁੰਦੇ ਸੀ .
ਅੱਜ ਵੀ ਸੀਨੇ ਦੇ ਵਿਚ ਟਸਕਦੇ ਰਹਿੰਦੇ ਨੇ ,
ਬੋਲ ਜਿਹੜੇ ਬੋਲੇ ਨਿਰੇ ਕਟਾਰ ਹੁੰਦੇ ਸੀ .
ਪ੍ਰੀਤ ਮਾਰ ਲਿਆ ਰਹਿਵਰ ਦੀਆਂ ਰੁਸਵਾਈਆਂ ਨੇ ,
ਬੁਰੇ ਵਕ਼ਤ ਵਿਚ ਸਬੇ ਪਾਸਾ ਵੱਟ ਚੱਲੇ ,
ਜਿਹਦੇ ਕਦੇ ਹਜ਼ਾਰਾਂ ਮੁਲਾਜ਼ੇਦਾਰ ਹੁੰਦੇ ਸੀ .