A voice against Social Evils
 View Forum
 Create New Topic
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਫੁਕਰੀ ਮੰਡੀਰ

ਇਕ ਤਾਂ ਆਹ ਸਾਲੀ ਫੁਕਰੀ ਮੰਡੀਰ ਨੀ ਲੋਟ ਆਉਂਦੀ ਪੰਜਾਬ ਚ,,ਜਣੇ ਖਣੇ ਨੂੰ ਫੁਕਰਪੁਣੇ ਨੇ ਮਾਰ ਸੁੱਟਿਆ,,,ਇਕ ਲੈ ਲੈਂਦੇ ਆ ਮੇਰੇ ਅਰਗੇ ਬੁਲਟ ਜਾ,,ਤੇ ਉਸੇ ਦੇ ਹੀ ਪਿੰਡ ਚ ਗੇੜੇ ਕਢਾਈ ਜਾਣਗੇ,,ਬਈ ਕਿਸੇ ਨੂੰ ਕੀ ਦੱਸਦੇ ਹੋ,,ਪਤਾ ਲੋਕਾਂ ਨੂੰ,,ਲਿਆ ਤਾਂ ਕਿਸ਼ਤਾਂ ਤੇ ਹੀ ਏ,,ਤੂੰ ਪਿੰਡ ਚ ਗੇੜੇ ਕਢਾ ਤੇ ਹੋਰ ਮਹੀਨੇ ਨੂੰ ਕਿਸ਼ਤਾ ਲੈਣ ਆਲੇ ਤੇਰੇ ਬਾਪੂ ਦੇ ਗਧੀ ਗੇੜੇ ਕਢਾਉਣਗੇ,,,ਹੋਰ ਤਾਂ ਹੋਰ ਆਹ ਟੈਮ ਬੰਨਣ ਆਲਾ ਬੜਾ ਰਿਵਾਜ ਚੱਲਿਆ ਪੰਜਾਬ ਚ,, ਕੁੜੀਆਂ ਪਿੱਛੇ ਹੀ ਲੜੀ ਜਾਣਗੇ,,ਬਸ ਕਿਸੇ ਨੇ ਕਿਸੇ ਦੀ ਮਸ਼ੂਕ ਵੱਲ ਵੇਖਿਆ ਨੀ ਤੇ ਪੰਗਾ ਪਿਆ ਨੀ,,,ਲਉ ਜੀ ਅਖੇ ਬੰਨ ਲੋ ਟੈਮ,,ਕੱਢ ਲੈਨੇ ਆਂ ਕੱਟਾ ਕੱਟੀ,,ਜਿਵੇਂ ਸਾਲੇ ਧੀਰੂ ਭਾਈ ਅੰਬਾਨੀ ਦੇ ਮੁੰਡੇ ਹੋਣ,,ਕਿਸੇ ਨੇ ਕਿਸੇ ਨੂੰ ਗਾਲ ਕੱਡਤੀ ਬੰਨ ਲੋ ਟੈਮ,,ਕਿਸੇ ਨੇ ਕਿਸੇ ਦੇ ਕੁੱਤੇ ਦੇ ਸੋਟੀ ਮਾਰਤੀ ਬੰਨ ਲੋ ਟੈਮ,,ਕਿਸੇ ਨੇ ਕਿਸੇ ਦੇ ਜਬਾਕ ਨੂੰ ਗਾਲ ਕੱਡਤੀ ਬੰਨ ਲੋ ਟੈਮ,,,ਮਾਂ ਦੇ ਪੁੱਤ ਗੱਲ ਗੱਲ ਤੇ ਟੈਮ ਬੰਨਣ ਨੂੰ ਤਿਆਰ ਹੋ ਜਾਂਦੇ ਆ,,, ਜਿਵੇਂ ਹਰਨਾਖਸ਼ ਦੇ ਤਾਏ ਲੱਗਦੇ ਹੋਣ ,,, ਨਾ ਗੱਲ ਸੁਣੋ ਕਦੇ ਚੁਰਾਸੀ ਦੇ ਕਾਤਿਲਾਂ ਨੂੰ ਕਿਹਾ ਕੇ ਆਜੋ ਭਾਈ ਬੰਨ ਲੋ ਟੈਮ ਸਾਡੇ ਨਾਲ ਵੇਖ ਲੈਨੇ ਆਂ ਥੋਡਾ ਜੋਰ,, ਕਦੇ ਟੈਮ ਬੰਨੋ ਉਹਨਾਂ ਗਾਇਕਾਂ ਤੇ ਗੀਤਕਾਰਾਂ ਨਾਲ ਜਿਨਾਂ ਨੇ ਜੜ ਪੱਟ ਦਿੱਤੀ ਏ ਸੱਬਿਆਚਾਰ ਦੀ ਤੇ ਰੋਜਾਨਾ ਸਾਡੀ ਮਾਂ ਭੈਣ ਇਕ ਕਰਦੇ ਰਹਿੰਦੇ ਨੇ,,ਕਹਿ ਦਿਉ ਕੇ ਆ ਜੋ ਵੱਡਿਉ ਬਦਮਾਸ਼ੋ ਗੀਤਾਂ ਵਿਚ ਤਾਂ ਬੜੀਆ ਗੋਲੀਆਂ ਤੇ ਕਿਰਪਾਨਾ ਚਲਾਉਣੇ ਔਂ,,,ਆਜੋ ਅਸਲੀ ਮੈਦਾਨ ਚ ਵੇਖ ਲੈਨੇ ਆ ਤੁਹਾਡੀਆਂ ਰਫਲਾ ਤੇ ਕਿਰਪਾਨਾ ਦਾ ਜੋਰ,,,,ਕਦੇ ਟੈਮ ਬੰਨੋ ਉਹਨਾਂ ਬਲਾਤਕਾਰੀਆ ਨਾਲ ,,,ਜੋ ਅੱਠ ਅੱਠ ਜਾਣੇ ਇਕ ਮਾਸੂਮ ਦਾ ਮਾਸ ਨੋਚ ਲੈਂਦੇ ਨੇ,,, ਪਰ ਨਹੀ ਅਸੀ ਤਾਂ ਦੱਸਣਾ ਏ ਦੁਨੀਆਂ ਨੂੰ ਕੇ ਅਸੀ ਪੰਜਾਬੀ ਫੁੱਦੂ ਸੀ,,ਫੁੱਦੂ ਹਾਂ ਤੇ ਫੁੱਦੂ ਹੀ ਰਹਾਂਗੇ,,, ਸ਼ਾਬਾਸ਼...!!! ਕੁੜੀਆਂ ਖਾਤਿਰ ਡੋਲੀ ਚੱਲੋ ਖੂਨ ਕਿਤੇ ਤੁਹਾਡੇ ਖੂਨ ਦਾ ਤੁਪਕਾ ਪੰਜਾਬ ਲਈ ਨਾ ਡੁੱਲਜੇ,,,ਬਚਾ ਕੇ ਰੱਖਿਆ ਜੋ ਆਪਣੀਆਂ ਮਸ਼ੂਕਾਂ ਲਈ ,,ਸਾਲੇ ਟੈਮ ਬੰਨਣ ਜਾਹਵੇ ਨਾ ਹੋਣ ਤਾਂ....,,

 

 

..ਕੁਲਜੀਤ ਖੋਸਾ..

14 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ.....ਇਕ ਕਰਾਰੀ ਚੋਟ......tfs......

14 Jan 2013

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

fukkreyan di changi kassayi kiti aa ...

14 Jan 2013

Reply