Punjabi Poetry
 View Forum
 Create New Topic
  Home > Communities > Punjabi Poetry > Forum > messages
S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__ ਕਿਊਂ ਕਿ ਪਿਆਰ ਵੰਡੀਦਾ..ਕਦੇ ਮੰਗੀਦਾ ਨੀ ,,__,!!
S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
Posts: 32
Gender: Female
Joined: 12/Feb/2011
Location: moga
View All Topics by S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
View All Posts by S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
 
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ & ਪੁੱਤ ਜੰਮੇ ਤਾਂ ਖੁਸ਼ੀ ਮਨਾਉਂਦੇ, ਧੀ ਜੰਮੇ ਤਾਂ ਕਰਦੇ ਨੇ ਰੋਸ,

ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ &

ਪੁੱਤ ਜੰਮੇ ਤਾਂ ਖੁਸ਼ੀ ਮਨਾਉਂਦੇ, ਧੀ ਜੰਮੇ ਤਾਂ ਕਰਦੇ ਨੇ ਰੋਸ,
ਹੁਣ ਧੀਆਂ ਕੁੱਖ ਵਿੱਚ ਮਾਰੇਂ, ਰੱਬ ਦਿਆ ਬੰਦਿਆ ਕਰ ਕੋਈ ਹੋਸ਼,
ਦੋ ਪੀੜੀ ਹੱਦ ਤੀਜੀ ਪੀੜੀ, ਰੱਖਣਾ ਪੁੱਤਾਂ ਵੀ ਤੈਨੂੰ ਯਾਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...

ਸੁੱਖਾਂ ਸੁੱਖਦੇ ਰੱਬ ਘਰ ਜਾ ਕੇ, ਪੁੱਤ ਨਹੀਂ ਤਾਂ ਧੀ ਹੀ ਦੇ ਦੇ,
ਰਹਿ ਨਾ ਜਾਏ ਕਿਤੇ ਸੁੰਨਾ ਵਿਹੜਾ, ਧੀ ਸਹੀ, ਕੋਈ ਜੀਅ ਦੇ ਦੇ,
ਕੁੱਖੋਂ ਸੁਨੀਂ ਔਰਤ ਦੇ ਬੁੱਲਾਂ ਤੋਂ, ਸੁੱਕਦੀ ਇਹ ਫਰਿਆਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...

ਧਰਮ ਕਹੇ ਜੇ ਧੀ ਕੋਈ ਮਾਰੇ, ਨਾ ਉਹਤੋਂ ਵੱਡਾ ਪਾਪੀ ਹੋਏਗਾ,
ਪੱਕੀ ਉਮਰੇ ਜਦ ਪੁੱਤਾਂ ਮੂੰਹ ਵੱਟਨਾ, ਬਹਿ ਮਰੀ ਧੀ ਨੂੰ ਰੋਏਗਾ,
ਫੇਰ ਲੱਖ ਵਹਾਵੇ ਹੰਝੂ ਪਛਤਾ ਕੇ, ਮੱਥਿਓਂ ਲਹਿਣਾ ਦਾਗ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...

ਗੂੰਗੇ ਦੀ ਮਾਂ ਓਹਦੀ ਸਮਝੇ ਰਮਜਾਂ, ਪਰ ਮੇਰਾ ਕੀ ਜੋ ਜੰਮੀ ਨਹੀਂ,
ਮਾਂ ਮੇਰੀ ਹੈ ਮੇਰੇ ਵਾਂਗੂ ਔਰਤ, ਕਿਉਂ ਓਹ ਮੈਨੂੰ ਜਨਮ ਦੇਣ ਨੂੰ ਮੰਨੀ ਨਹੀਂ,
ਧੀ ਕਹੇ ਬਿਨ ਜੰਮੇ ਮੈਂ ਸਿੱਖ ਗਈ, ਕਲਯੁਗ ਵਿੱਚ ਧੀ ਦਾ ਲਿਹਾਜ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...

ਜਦ ਪੁੱਤ ਕਪੁੱਤ ਨੇ ਹੋ ਜਾਂਦੇ, ਧੀ ਓਦੋਂ ਨਾਲ ਖੜੇ ਮਾਪਿਆਂ ਸੁੱਖ ਦੁੱਖ ਵਿੱਚ,
ਖੂਨ ਦੇ ਰਿਸ਼ਤੇ ਫਿਰ ਖੂਨ ਡੋਲਦੇ, ਜਮੀਨ, ਪੈਸੇ, ਘਰਾਂ ਦੀ ਭੁੱਖ ਵਿੱਚ,
ਵਿਹੜੇ ਵਿੱਚ ਜੋ ਉਗਦੀਆਂ ਕੰਧਾਂ, ਓਹਦੀ ਧਰੀ ਧੀਆਂ ਕਦੇ ਬੁਨਿਆਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ....
27 Jun 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਬਹੁਤ ਸੋਹਨਾਂ ਲਿਖਿਆ ਜੀ.....

ਬਿਲਕੁੱਲ ਸੱਚ ਸੁਣਾਇਆ ਹੈ ਜੀ.... ਹਮੇਸ਼ਾ ਏਸੇ ਤਰਾਂ ਲਿਖਦੇ ਰਹੋ ਤੇ ਸਾਂਝਿਆਂ ਕਰਦੇ ਰਹੋ | ਧੰਨਵਾਦ ਜੀ |

27 Jun 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਬੁਹਤ ਵਧੀਆ ਲਿਖਇਆ ਜੀ .........
ਜਿਓੰਦੇ  ਵਸਦੇ ਰਹੋ .....

27 Jun 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 
ਬਹੁਤ ਹੀ ਸੋਹਣੇ ਜਜਬਾਤਾਂ ਨਾਲ ਲਬਰੇਜ਼....ਬਹੁਤ ਹੀ ਸੋਹਨੀ ਰਚਨਾ ਹੈ....ਸਾਂਝੀ ਕਰਨ ਲਈ ਸ਼ੁਕ੍ਰਿਯਾ ਜੀ

27 Jun 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਅਮ੍ਰਿਤ ਜੀ ਤੁਸੀਂ ਸਚ ਲਿਖਿਆ ਪਰ   ਕੁਝ ਪਰਿਵਾਰ ਐਸੇ ਬੀ ਹਨ ਜੇਹਰੇ ਸਿਰਫ ਧੀ ਤੇ ਹੀ ਸਬਰ ਕਰ ਲੈਂਦੇ ਹਨ ਕਿ
ਇਕੋ ਗੱਲ ਹੈ ਤੇ ਉਸੇ ਦਾ ਪੁੱਤਾ ਜਿਨਾ ਚਾ ਕਰਦੇ ਹਨ 
ਇਹ ਬੀ ਗਲਤ ਨੀ ਕਿ ਕੁਝ ਧੀਆਂ ਨੇ ਬੀ ਮਾਂ ਬਾਪ ਨੂ ਐਨਾ ਸ਼ਰਮਿੰਦਾ ਕੀਤਾ ਹੈ ਜਿਸਦੀ ਕੋਈ ਹਦ ਨਹੀ .
ਤੁਹਡਾ ਟੋਪਿਕ ਸਲਾਂਗਾ ਯੋਗ  ਹੈ 
ਸਮਾਜ ਨੂ ਚੰਗੀ ਸੇਦ ਹੈ
 
Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 
ਬੀਬਾ ਟਾਈਟਲ ਪੜ ਕੇ ਮੈਨੂੰ ਏਦਾਂ ਲੱਗਿਆ ਕਿ ਐਵੇਂ ਈ ਕਿਸੇ ਨੇ ਲਿਖਣ ਦੇ ਮਾਰੇ ਏਸ ਵਿਸ਼ੇ ਤੇ ਫ਼ੋਕਸ ਕਰ ਦਿੱਤਾ ਆ ...ਪਰ ਅਸਲ ਦੇ ਵਿਚ ਬਹੁਤ ਖੂਬ ਲਿਖਿਆ ! ਜੀਉਂਦੇ ਰਹੋ ..

27 Jun 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Bahut KHOOB jee....keep it up..!!

27 Jun 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
so nice g.... sahi likhia tuci ki gunge di ramja maa smjh jandi a ... par dhi kuj boldi vi hove tan us nu ansuna kr ditta janda a....

main eh poem philan vi padhi c ... par oh roman typing c ... par punjabi ch padh ke bahut vadia laggia g...

bahut hi vadia g... TFS

28 Jun 2011

S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__ ਕਿਊਂ ਕਿ ਪਿਆਰ ਵੰਡੀਦਾ..ਕਦੇ ਮੰਗੀਦਾ ਨੀ ,,__,!!
S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
Posts: 32
Gender: Female
Joined: 12/Feb/2011
Location: moga
View All Topics by S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
View All Posts by S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
 
thanks

Smile   thanks too all off u ..................................Cool

28 Jun 2011

Reply