|
 |
 |
 |
|
|
Home > Communities > Punjabi Poetry > Forum > messages |
|
|
|
|
|
|
ਮੇਰੀ ਧੀ.... |
ਰੰਗ ਬਰੰਗੀ ਆਪਣੇ ਵਰਗੀ,
ਫੁੱਲਾਂ ਉੱਤੇ ਥਾਂ ਥਾਂ ਫਿਰਦੀ.
ਉਡਦੀ ਜਦ ਉਹ ਵਿੱਚ ਹਵਾ ਦੇ,
ਤਾਂ ਥੋੜਾ ਜਿਹਾ ਡਰਦੀ ਏ,
ਧੀ ਮੇਰੀ ਜਦ ਤਿਤਲੀ ਫੜਦੀ ਏ.....
ਸ਼ਾਇਦ ਤਿਤਲੀ ਵੀ ਹੈ ਉਸਤੋ ਡਰਦੀ,
ਉਹ ਜਦ ਵੀ ਮਿਲਣ ਦੀ ਕੋਸ਼ਿਸ਼ ਕਰਦੀ,
ਛੱਡ ਕੇ ਫੁਸ਼ਬੂ ਉਹ ਪਹਿਲਾ ਵਾਲੀ,
ਕਲੀ ਕੋਈ ਨਵੀਂ ਤਲਾਸ਼ ਕਰਦੀ ਏ.
ਧੀ ਮੇਰੀ.......
ਪਾਪਾ ਜੀ "ਉ ਤੀ" "ਆ ਜਾ ਆ ਜਾ",
ਉੱਚੀ ਰੋਲਾ ਪਾਉਦੀ ਹੈ.
ਜਦ ਮਰ ਜਾਣੀ ਉਹ ਤਿਤਲੀ,
ਬਹੁਤ ਉੱਚੀ ਉਡਾਰੀ ਭਰਦੀ ਹੈ.
ਧੀ ਮੇਰੀ......
ਮੇਰੇ ਮਨ ਨੂੰ ਦੋਵੇ ਭਾਉਣ,
ਜਦ ਇੱਕ ਦੂਜੇ ਦੇ ਸਾਵੇ ਆਉਣ.
ਹੈ ਦੋਵਾ ਦੇ ਵਿੱਚ ਪਿਆਰ ਬੜਾ,
ਮੈਨੂੰ ਦੋਵੇ, ਇੱਕ ਦੂਜੀ ਤੋ ਸੋਹਣੀ ਲਗਦੀ ਏ.
ਧੀ ਮੇਰੀ....
ਮੈਂ ਵੀ ਪਾਪਾ ਉਡਣਾ ਉੱਚੀ,
ਚੰਨ ਤੇ ਜਾਣਾ ਸੱਚੀ ਮੁੱਚੀ.
"ਬਲਕਾਰ" ਕੁਰਬਾਣ ਤੇਰੀ ਹਰ ਖੁਸ਼ੀ ਲਈ ਬੱਚੀ,
ਚੰਗੀ ਲਗਦੀ ਉਹ ਜਦ ਇਹ ਜਿਦ ਜਿਹੀ ਕਰਦੀ ਏ.
ਧੀ ਮੇਰੀ ਜਦ ਤਿਤਲੀ ਫੜਦੀ ਏ.....
|
|
04 Aug 2010
|
|
|
|
SHO SHO SHO SHWEET..........
Enni pyari poem hai ki bus kujh ni keh sakdi main es to siva....
very nice BALKAR sweet words, sweet feelings....

|
|
04 Aug 2010
|
|
|
|
ਬਲਕਾਰ ਵੀਰ ਜਦੋ ਮੈਂ ਤੁਹਾਡੀ ਇਹ ਰਚਨਾ ਪੜ ਰਿਹਾ ਸੀ ਤੇ ਮੇਰੇ ਅੱਗੇ ਮੇਰੀ ਮਾਸੀ ਜੀ ਦੀ ਬੇਟੀ ਖੁਸ਼ਮਨ ਦਾ ਚੇਹਰਾ ਘੁਮ ਰਿਹਾ ਸੀ .... ਤੁਹਾਡੀ ਰਚਨਾ ਪੜ ਕੇ ਖੁਸ਼ੀ ਦਾ ਏਹਸਾਸ ਹੁੰਦਾ ਹੈ ..... ਮੈਂ ਜਦੋ ਕਮਤੋ ਘਰੇ ਜਾ ਕੇ ਉਸਦੀ computer ਚ ਫੋਟੋਆ ਨਹੀ ਦੇਖਦਾ ਮੇਨੂ ਨੀਂਦ ਨੀ ਆਉਂਦੀ ........ ਸਚ ਵੀਰ ਜੀ ਕਮਾਲ ਲਿਖਇਆ ਤੁਸੀਂ
ਜਾਦਾ ਕਮਾਲ ਹੋਗੀ ਮੇਰੀ ਵਡੀ ਦੀਦੀ ਨੂ ਪਸੰਦ ਆਈ
|
|
04 Aug 2010
|
|
|
thanks veer |
ਮੈਨੂੰ ਇਹ ਮਾਣ ਦੇਣ ਲਈ,, ਮੈਂ ਮਾਂ ਵਾਲੀ ਪੋਸਟ ਵਿਚ ਤੁਹਾਨੂੰ ਕਰਨ ਗਈ ਸੀ ਪਰ ਓਥੇ ਲਿਖਣ ਚ ਕੁਝ ਮੁਸ਼ਕਿਲ ਆ ਰਹੀ ਸੀ ,, ਸੋਚੇਆ ਥੋੜਾ ਰੁਕ ਕੇ ਕਰਦੀ ਹਾਂ,, ਹੁਣ ਤੁਸੀਂ ਇਥੇ ਮਿਲੇ ਹੋ ਤਾਂ,,,,
ਮੈਨੂੰ ਇਹ ਮਾਣ ਦੇਣ ਲਈ,, ਮੈਂ ਮਾਂ ਵਾਲੀ ਪੋਸਟ ਵਿਚ ਤੁਹਾਨੂੰ reply ਕਰਨ ਗਈ ਸੀ ਪਰ ਓਥੇ ਲਿਖਣ ਚ ਕੁਝ ਮੁਸ਼ਕਿਲ ਆ ਰਹੀ ਸੀ ,, ਸੋਚੇਆ ਥੋੜਾ ਰੁਕ ਕੇ reply ਕਰਦੀ ਹਾਂ,, ਹੁਣ ਤੁਸੀਂ ਇਥੇ ਮਿਲੇ ਹੋ ਤਾਂ,,,,
Really veer you are really a nice person with kind heart..
ਤੁਸੀਂ ਮੈਨੂੰ ਇਥੇ ਦੇਖ ਕੇ ਆਪਣੀ ਗਲ ਦੇ ਨਾਲ ਮੇਰੀ ਗਲ ਵੀ ਕੀਤੀ ਤਾਂ ਫੀਲ ਹੋਇਆ ਕੀ ਤੁਸੀਂ ਸਿਰਫ ਮੈਨੂੰ ਕੇਹਾ ਹੀ ਨਹੀਂ ਓਸ ਰਿਸ਼ਤੇ ਨੂੰ ਦਿਲੋਂ ਮੰਨੇਆ ਵੀ ਹੈ.....
|
|
04 Aug 2010
|
|
|
|
|
|
ਤੁਫਾਨਾ ਵਿਚ ਦੀਪ ਬਣਕੇ ਜਗ ਮਾਗਾਉਣਾ ਸੋਖਾ ਨੀ , ਹਰ ਜਜਬਾਤ ਨੂ ਕਾਗਜ਼ ਤੇ ਲਿਖ ਸਮ੍ਜਾਉਣਾ ਸੋਖਾ ਨੀ , ਤਾਰੇ ਅਮ੍ਬਰਾ ਦੇ ਵੀ ਗਿਣ ਲੈ ਗਾ ਕੋਈ , ਪਾਣੀ ਸਮੁੰਦਰਾ ਦੇ ਵੀ ਮਿਣ ਲੈ ਗਾ ਕੋਈ , ਕਿਨੀ ਤੜਪ ਹੈ ਕੁਲਬੀਰ ਦੇ ਦਿਲ ਅੰਦਰ ਕਿਸੇ ਦੀ ਖੁਸ਼ੀ ਲਈ ਮਰ ਮਿਟਣੇ ਦੀ, ਇਸ ਹਕ਼ੀਕ਼ਤ ਨੂ samaj ਲੇਣਾ ਸੋਖਾ ਨਹੀ ......
ਮੇਰੀ ਵਡੀ ਦੀਦੀ ਇਹ ਕੁਝ ਤੁਹਾਡੇ ਲਈ........
|
|
05 Aug 2010
|
|
|
|
bahut vadiya
thanks for sharing
|
|
05 Aug 2010
|
|
|
|
ਮੈਂ ਵੀ ਪਾਪਾ ਉਡਣਾ ਉੱਚੀ,
ਚੰਨ ਤੇ ਜਾਣਾ ਸੱਚੀ ਮੁੱਚੀ.
"ਬਲਕਾਰ" ਕੁਰਬਾਣ ਤੇਰੀ ਹਰ ਖੁਸ਼ੀ ਲਈ ਬੱਚੀ,
ਚੰਗੀ ਲਗਦੀ ਉਹ ਜਦ ਇਹ ਜਿਦ ਜਿਹੀ ਕਰਦੀ ਏ.
ਧੀ ਮੇਰੀ ਜਦ ਤਿਤਲੀ ਫੜਦੀ ਏ....
ਬਹੁਤ ਸੋਹਣੇ ਜ਼ਜਬਾਤ ਲਿਖੇ ਨੇ ਬਲਕਾਰ ਬਾਈ .............ਸਲਾਮ ਏ ਤੇਰੀ ਕਲਮ ਤੇ ਸੋਚ ਨੂੰ ..........ਰੱਬ ਮਿਹਰ ਕਰੇ
ਮੈਂ ਵੀ ਪਾਪਾ ਉਡਣਾ ਉੱਚੀ,
ਚੰਨ ਤੇ ਜਾਣਾ ਸੱਚੀ ਮੁੱਚੀ.
"ਬਲਕਾਰ" ਕੁਰਬਾਣ ਤੇਰੀ ਹਰ ਖੁਸ਼ੀ ਲਈ ਬੱਚੀ,
ਚੰਗੀ ਲਗਦੀ ਉਹ ਜਦ ਇਹ ਜਿਦ ਜਿਹੀ ਕਰਦੀ ਏ.
ਧੀ ਮੇਰੀ ਜਦ ਤਿਤਲੀ ਫੜਦੀ ਏ....
ਬਹੁਤ ਸੋਹਣੇ ਜ਼ਜਬਾਤ ਲਿਖੇ ਨੇ ਬਲਕਾਰ ਬਾਈ .............ਸਲਾਮ ਏ ਤੇਰੀ ਕਲਮ ਤੇ ਸੋਚ ਨੂੰ ..........ਰੱਬ ਮਿਹਰ ਕਰੇ
|
|
05 Aug 2010
|
|
|
|
very very nice balkar ji thanx for shering
|
|
05 Aug 2010
|
|
|
|
bahut khoob balkar veer, jeo.....
|
|
05 Aug 2010
|
|
|
|
|
|
|
|
|
|
 |
 |
 |
|
|
|