Punjabi Poetry
 View Forum
 Create New Topic
  Home > Communities > Punjabi Poetry > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਮੇਰੀ ਜਿੰਦਗੀ


ਮੇਰੀ ਜਿੰਦਗੀ ਅਸਲ ਚ ਰਾਤ ਦੇ ਹਨੇਰੇ ਤੋ ਸ਼ੁਰੂ ਹੁੰਦੀ ਹੈ,
ਸੁਬਹ ਹੋਣ ਤੇ ਫੇਰ ਮੇਰੀ ਲੋਥ ਮਤਲਬੀ ਲੋਕਾ ਚ ਪਈ ਹੁੰਦੀ ਹੈ,
ਮੇਰੇ ਕੋਲ ਇਕ ਰਾਤ ਹੀ ਤੇ ਹੁੰਦੀ ਹੈ,
ਜਿਦੇ ਆਗੋਸ਼ ਲੁਕ ਕੇ ਮੇਰੀ ਰੋਣ ਦੀ ਰੀਝ ਪੂਰੀ ਹੁੰਦੀ ਹੈ ,
ਰੋਸ਼ਨੀ ਚ ਲੋਕਾ ਨੂ ਮੇਰੇ ਚੇਹਰੇ ਤੇ ਖਾਮੋਸ਼ੀ ਚੰਗੀ ਨਹੀ ਲਗਦੀ ,
ਬਸ ਕੋਈ ਸਮਝ ਨਾ ਲਵੇ ਮੇਰੇ ਦਿਲ ਦੀ ਪੀੜ ਨੂ
ਇਸੇ ਕਰਕੇ ਮੇਰੀ ਅਖ ਨੀਵੇ ਝੁਕੀ ਹੁੰਦੀ ਹੈ ,
ਮੇਨੂ ਵੀ ਮਾਣ ਬੋਹੂਤ ਸੀ ਆਪਣੇ ਪਿਆਰ ਤੇ
ਓਸ ਵੇਲੇ ਹਰ ਰਾਹ ਸ਼ੁਰੂ ਓਸ੍ਤੋ ਤੇ ਅਖੀਰ ਓਸਤੇ
ਫਿਰ ਦਿਲ ਟੁੱਟਾ ਤੇ ਪਤਾ ਲਗਾ
ਕੇ ਹਰ ਆਸ਼ਿਕ ਦੀ  ਏਹੋ ਤਕਦੀਰ ਹੁੰਦੀ ਹੈ ,
ਲਖਾ ਹੀ ਹਸੀਨ ਚੇਹਰੇ ਮੇਰੇ ਆਸਪਾਸ ਘੁਮਦੇ ਨੇ
ਕਈ ਸ਼ੋਂਕ ਨਾਲ ਤੇ ਕਈ ਮਤਲਬ ਨਾਲ ਮੇਰੇ ਤਾਈ ਮਿਲਦੇ ਨੇ
ਪਰ ਮੈਂ ਜੇਆਦਾ ਹੁੰਗਾਰਾ ਨਹੀ ਭਰਦਾ
ਕਿਓ ਕੇ ਹਰ ਸੋਹਣੇ ਚੇਹਰੇ ਦੇ ਪਿਛੇ ਇਕ ਕਾਲੀ ਤਸਵੀਰ ਹੁੰਦੀ ਹੈ,
ਮੇਨੂ ਜੋ ਜਖਮ ਓਸਨੇ ਦਿਤੇ ਮੈਂ ਓਸਤੇ ਕਦੇ ਕੋਈ ਮਰਹਮ ਲਾਉਣ ਦੀ ਕੋਸ਼ਿਸ ਨਹੀ ਕੀਤੀ
ਇਹ ਵੀ ਸਚ ਹੈ ਕੇ ਮੈਂ ਵੀ ਕਿਸੇਹੋਰ ਨੂ  ਅਪ੍ਨੋਉਣ ਦੀ ਕੋਸ਼ਿਸ਼ ਨਹੀ ਕੀਤੀ
ਮੇਨੂ ਵੇਹਲ ਹੀ ਨਹੀ ਮਿਲਦਾ ਓਸ੍ਦਿਆ ਯਾਦਾ ਚੋ ਬਾਹਰ ਆਉਣ ਦਾ
ਹਰ ਰਾਤ ਮੇਨੂ ਉਸਦੀ ਯਾਦ ਨੂ ਚੇਤੇ ਕਰ ਰੋਣ ਦੀ ਉਡੀਕ  ਹੁੰਦੀ ਹੈ ,
ਓਸਨੇ ਮੇਨੂ ਇਨਾ ਕੁਝ ਦਿਤਾ ਇਹ ਜਿੰਦਗੀ ਜਿਉਣ ਲਈ
ਮੇਰੇ ਹਥ ਕਦੇ ਵੀ ਨਹੀ ਉਠੇ ਰਬ ਅਗੇ ਓਸਦਾ ਬੁਰਾ ਚੋਹਉਣ ਲਈ
ਕੁਲਬੀਰ ਦੀਆ ਬੁੱਲੀਆ ਤੇ ਅਜੇ ਵੀ ਓਸਦੀ ਲਮੀ ਉਮਰ ਦੀ ਫਰਿਆਦ ਹੁੰਦੀ ਹੈ ,

 

ਕੁਲਬੀਰ ਦਕੋਹਾ
ਪੰਜਾਬ +91-9915009595

30 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut wadia likhia kulbir ji .......

 

ਪਰ ਮੈਂ ਜੇਆਦਾ ਹੁੰਗਾਰਾ ਨਹੀ ਭਰਦਾ 
ਕਿਓ ਕੇ ਹਰ ਸੋਹਣੇ ਚੇਹਰੇ ਦੇ ਪਿਛੇ ਇਕ ਕਾਲੀ ਤਸਵੀਰ ਹੁੰਦੀ ਹੈ,Good Job

30 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah kulbir bai kia baat hai veer bahut sohna likhia tusi kmaal krti 

30 Jul 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

thanx gurleen ji or jass jii thanx a loat .......

31 Jul 2010

harman ?
harman
Posts: 2
Gender: Male
Joined: 31/Jul/2010
Location: ?
View All Topics by harman
View All Posts by harman
 

 

boht sohna likhya a kulbeer ji.... safar chalda rehna chahida a ehna nzma da..

 

31 Jul 2010

Manjeet Singh Virk
Manjeet Singh
Posts: 10
Gender: Male
Joined: 10/Jan/2010
Location: Patiala
View All Topics by Manjeet Singh
View All Posts by Manjeet Singh
 
ਵਾਹ ਕੁਲਬੀਰ ਜੀ, ਬਹੁਤ ਈ ਉਮਦਾ ਲਿਖਿਆ ਤੁਸੀਂ...

ਮੇਰੀ ਜਿੰਦਗੀ ਅਸਲ ਚ ਰਾਤ ਦੇ ਹਨੇਰੇ ਤੋਂ ਸ਼ੁਰੂ ਹੁੰਦੀ ਹੈ,
ਸੁਬਹ ਹੋਣ ਤੇ ਫੇਰ ਮੇਰੀ ਲੋਥ ਮਤਲਬੀ ਲੋਕਾਂ 'ਚ ਪਈ ਹੁੰਦੀ ਹੈ,
ਮੇਰੇ ਕੋਲ ਇਕ ਰਾਤ ਹੀ ਤੇ ਹੁੰਦੀ ਹੈ,
ਜਿਸਦੇ ਆਗੋਸ਼ 'ਚ ਲੁਕ ਕੇ ਮੇਰੀ ਰੋਣ ਦੀ ਰੀਝ ਪੂਰੀ ਹੁੰਦੀ ਹੈ ,
ਰੋਸ਼ਨੀ 'ਚ ਲੋਕਾਂ ਨੂੰ ਮੇਰੇ ਚੇਹਰੇ ਤੇ ਖਾਮੋਸ਼ੀ ਚੰਗੀ ਨਹੀ ਲਗਦੀ ,
ਬੱਸ ਕੋਈ ਸਮਝ ਨਾਂ ਲਵੇ ਮੇਰੇ ਦਿਲ ਦੀ ਪੀੜ ਨੂੰ
ਇਸੇ ਕਰਕੇ ਮੇਰੀ ਅੱਖ ਨੀਵੀਂ ਝੁਕੀ ਹੁੰਦੀ ਹੈ ,
ਮੈਨੂੰ ਵੀ ਮਾਣ ਬਹੁਤ ਸੀ ਆਪਣੇ ਪਿਆਰ ਤੇ
ਉਸ ਵੇਲੇ ਹਰ ਰਾਹ ਸ਼ੁਰੂ ਉਸ ਤੋਂ ਤੇ ਅਖੀਰ ਉਸ ਤੇ
ਫਿਰ ਦਿਲ ਟੁੱਟਾ ਤੇ ਪਤਾ ਲੱਗਾ
ਕੇ ਹਰ ਆਸ਼ਿਕ ਦੀ  ਏਹੋ ਤਕਦੀਰ ਹੁੰਦੀ ਹੈ ,
ਲੱਖਾਂ ਹੀ ਹਸੀਨ ਚਿਹਰੇ ਮੇਰੇ ਆਸ-ਪਾਸ ਘੁੰਮਦੇ ਨੇ
ਕਈ ਸ਼ੋਂਕ ਨਾਲ ਤੇ ਕਈ ਮਤਲਬ ਨਾਲ ਮੇਰੇ ਤਾਈ ਮਿਲਦੇ ਨੇਂ
ਪਰ ਮੈਂ ਜਿਆਦਾ ਹੁੰਗਾਰਾ ਨਹੀਂ ਭਰਦਾ
ਕਿਉਂ ਕੇ ਹਰ ਸੋਹਣੇ ਚਿਹਰੇ ਦੇ ਪਿੱਛੇ ਇਕ ਕਾਲੀ ਤਸਵੀਰ ਹੁੰਦੀ ਹੈ,
ਮੈਨੂੰ ਜੋ ਜਖਮ ਉਸ ਨੇਂ ਦਿੱਤੇ ਮੈਂ ਉਸ ਤੇ ਕਦੇ ਕੋਈ ਮਰਹਮ ਲਾਉਣ ਦੀ ਕੋਸ਼ਿਸ ਨਹੀ ਕੀਤੀ
ਇਹ ਵੀ ਸੱਚ ਹੈ ਕੇ ਮੈਂ ਵੀ ਕਿਸੇ ਹੋਰ ਨੂ  ਅਪਨਾਉਣ ਦੀ ਕੋਸ਼ਿਸ਼ ਨਹੀ ਕੀਤੀ
ਮੈਨੂੰ ਵਿਹਲ ਹੀ ਨਹੀ ਮਿਲਦਾ ਓਸ ਦੀਆਂ ਯਾਦਾਂ 'ਚੋਂ ਬਾਹਰ ਆਉਣ ਦਾ
ਹਰ ਰਾਤ ਮੈਨੂੰ ਉਸਦੀ ਯਾਦ ਨੂੰ ਚੇਤੇ ਕਰ ਰੋਣ ਦੀ ਉਡੀਕ ਹੁੰਦੀ ਹੈ ,
ਓਸਨੇ ਮੈਨੂੰ ਐਨਾ ਕੁਝ ਦਿਤਾ ਇਹ ਜਿੰਦਗੀ ਜਿਉਣ ਲਈ
ਮੇਰੇ ਹੱਥ ਕਦੇ ਵੀ ਨਹੀ ਉਠੇ ਰੱਬ ਅੱਗੇ ਉਸਦਾ ਬੁਰਾ ਚਾਹੁਣ ਲਈ
ਕੁਲਬੀਰ ਦੀਆ ਬੁੱਲੀਆਂ ਤੇ ਅਜੇ ਵੀ ਉਸਦੀ ਲੰਮੀ ਉਮਰ ਦੀ ਫਰਿਆਦ ਹੁੰਦੀ ਹੈ

 

-----------------------------------------------------------------------------------------

31 Jul 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

thanx harman ji or manjeet ji i am verry thankfull to you meri nimani koshish tuhanu chnagi lagi thanx again for all

09 Apr 2011

Reply