ਅਜ ਮੇਰੇ ਅਰਮਾਨਾ ਦੇ ਚਿਰਾਗ ਤੇਜ਼ ਹਵਾਵਾ ਚ ਵੀ ਜਗਾ ਰਹੀ ਏ ...ਕਦੇ ਆਪ ਹੀ ਫੂਕਾ ਮਾਰ ਕੇ ਬੁਝਾਏਗੀ...ਅਜ ਆਖ ਕੇ ਮੇਨੂ ਤੂ ਆਪਣਾ ਤੂ ਵੀ ਮੇਰੇ ਦਿਲ ਚ ਜਿਉਣ ਦੇ ਅਰਮਾਨ ਜਗਾ ਰਹੀ ਏ ...ਕਦੇ ਆਪ ਹੀ ਕੁਲਬੀਰ ਨੂ ਮੋਤ ਦੇ ਕਰੀਬ ਕਰ ਕੇ ਜਾਏਗੀ ...........
lines kafi kujh bol rahiya 22 g
thanx arsh paji ...