ਕੀ ਹਾ ਮੈਂ ?
ਕੁਝ ਵੀ ਨਹੀ .....
ਕੀ ਅਕਾਤ ਹੈ ਮੇਰੀ ?
ਕੁਝ ਵੀ ਨਹੀ....
ਫੇਰ ਵੀ ਤੂ ਓਸਦੇ ਬਰਾਬਰ ਖੜੇ ਹੋਣ ਦੀ ਗਲਤੀ ਬਾਰ ਬਾਰ ਕਰਦਾ ਏ....
ਓਸਦੇ ਆਪਣੇ ਵੀ ਨੇ ਕਈ ਸੁਪਨੇ ....
ਕਿਓ ਤੂ ਓਸਦੇ ਸੁਪਨਿਆ ਚ ਆਉਣ ਦੀ ਗਲਤੀ ਬਾਰ ਬਾਰ ਕਰਦਾ ਏ ...
ਕਿਓ ਤੂ ਆਪਣੇ ਅੰਦਰ ਦੀਆ ਕਮੀਆ ਭੁੱਲ ਜਾਂਦਾ ਏ......
ਬੜਾ ਸਮਝਾਇਆ ਹੈ ਤੇਨੁ ਤੂ ਹਰ ਗੱਲ ਦਿਲ ਤੇ ਨਾ ਲਾਇਆ ਕਰ ....
ਝੂਠਾ ਹੀ ਸਹੀ ਤੂ ਆਪਣੇ ਦਿਲ ਨੂ ਸਮਝਾਇਆ ਕਰ ...
ਤੂ ਜ਼ਮੀਨ ਤੇ ਓਹ ਅਸਮਾਨ ਏ ..
ਇਹ ਗਲ ਤੂ ਆਪਣੇ ਦਿਲ ਨੂ ਯਾਦ ਦੁਵਾਇਆ ਕਰ ..
ਮੈਂ ਤੇ ਇਹ ਗਲ ਓਸਦੇ ਪਿਆਰ ਚ ਹਰ ਵਾਰ ਭੁਲ ਜਾਂਦਾ ਏ ......
ਸਚੀ ਗਲ ਆ ਕੁਲਬੀਰ ਦਕੋਹੇ ਵਾਲੇਆ ਤੂ ਆਪਣੀ ਅਕਾਤ ਭੁਲ ਜਾਂਦਾ ਏ ....