ਅਸੀਂ ਜਿਨੂ ਕਦੇ ਲਭਦੇ ਸੀ ਪਏ ਏਸ ਦੁਨਿਆ ਦੀ ਭੀੜ ਚੋ
ਤੇ ਅਜ ਕਿਓ ਸਾੰਨੂ ਮੋਇਆ ਪਿਛੋ ਭਾਲਦੇ ਪਏ
ਜਿਉਂਦੇ ਜੀ ਕਦੇ ਸਾਡੀ ਸਾਰ ਨਾ ਲਈ
ਤੇ ਅਜ ਕਿਓ ਸਾਡੀ ਚਿਤਾ ਚੋ ਸਾਡਾ ਹਾਲ ਜਾਣਦੇ ਪਏ
ਜਦੋ ਅਸੀਂ ਓਸਦੇ ਸਾਵੇ ਵੀ ਸੀ ਪਰ ਓਸਨੂ ਕੋਈ ਹੋਰ ਦਿਸਦਾ ਸੀ
ਤੇ ਅਜ ਕਿਓ ਸਾਡੀ ਚਿਤਾ ਦੀ ਫਰੋਲ ਕੇ ਰਾਖ ਚੋ ਸਾਨੂ ਭਾਲਦੇ ਪਏ
ਅੱਗ ਹਿਜਰਾ ਦੀ ਜਿਨੇ ਸਾਡੀ ਜਿੰਦਗੀ ਚ ਲਾਈ
ਤੇ ਅਜ ਕਾਤੋ ਸਾਡੀ ਧੁਖਦੀ ਚਿਤਾ ਨੂ ਮਾਰ ਮਾਰ ਫੂਕਾ ਕਿਓ ਠੰਡਾ ਕਰਦੇ ਪਏ
ਓਹਨੇ ਆਪਣੀਆ ਤਲੀਆ ਤੋ ਨਾਮ ਮੇਰਾ ਮਿਟਾਇਆ ਕਿਸੇ ਗੈਰ ਦੇ ਲਈ
ਤੇ ਅਜ ਕਾਹ੍ਤੋ ਸਾਡੀ ਚਿਤਾ ਦੀ ਰਾਖ ਚ ਫੇਰ ਫੇਰ ਉਂਗਲਾ ਨਾਮ ਆਪਣਾ ਕਿਓ ਲਿਖਦੇ ਪਏ
ਜਿਦਿਆ ਅਖਾ ਦੀ ਇਕ ਝਾਤੀ ਨੂ ਦੇਖਣ ਲਈ ਅਸੀਂ ਤਰਸੇ
ਸੂਟ ਕੇ ਹੰਝੂ ਸਾਡੀ ਰਾਖ ਤੇ ਹੋਰ ਕਿਓ ਸਾਨੂ ਮਾਰਇਆ ਨੂ ਮਾਰਦੇ ਪਏ
ਕਦੇ ਸੋਨਾ ਸੀ ਜੋ ਤੇਰੇ ਪਿਛੇ ਮਿਟੀ ਹੋ ਗਿਆ
ਤੇ ਅਜ ਕਿਓ ਮਿਟੀ ਚੋ ਸੋਨਾ ਭਾਲਦੇ ਪਏ
ਸਾਡੇ ਬਾਝੋ ਤੇ ਓਸਦਾ ਸੀ ਜਹਾਨ ਵਸਦਾ
ਤੇ ਅਜ ਕਾਹ੍ਤੋ ਕੁਲਬੀਰ ਦੇ ਜਾਣ ਪਿਛੋ ਲਗਦਾ ਓਹ ਉਜੜੇ ਪਏ
ਸਾਡੀ ਇਕ ਗੱਲ ਯਾਦ ਰਖੀ.....
ਤੇਰੇ ਸ਼ੇਹਿਰ ਚ ਹੀ ਚਮਕਾਗੇ ਅਸੀਂ ਤਾਰੇ ਬਣਕੇ ....
ਤੂ ਵੀ ਤਕਿਯਾ ਕਰੇਗੀ ਸਾਨੂ ਚੁਬਾਰੇ ਚੜ ਕੇ ....