|
 |
 |
 |
|
|
Home > Communities > Punjabi Poetry > Forum > messages |
|
|
|
|
|
ਜਦੋਂ ਜਾਤ - ਪਾਤ ਘਰ ਵਿੱਚ ਛਾਇਆ ਹੋਵੇਗਾ |
ਜਦੋਂ ਜਾਤ - ਪਾਤ ਘਰ ਵਿੱਚ ਛਾਇਆ ਹੋਵੇਗਾ ਮਜਬੂਰੀਆਂ ਦਾ ਚੇਤਾ ਓਹਨੂੰ ਆਇਆ ਹੋਵੇਗਾ ਫੇਰ ਯਾਦਾਂ ਵਾਲੀ ਡਾਇਰੀ ਨੂੰ ਉਠਾਇਆ ਹੋਵੇਗਾ ਨਾਲੇ ਅੱਖ ਵਿੱਚ ਅੱਥਰੂ ਵੀ ਆਇਆ ਹੋਵੇਗਾ ਜਦੋਂ ਯਾਦਾਂ ਵਾਲੇ ਵਰਕੇ ਜਲਾਏ ਹੋਣੇ ਰੋ - ਰੋ ਉਹਨੇ ਰੱਬ ਨੂੰ ਵੀ ਬਹੁਤ ਧਿਆਇਆ ਹੋਵੇਗਾ ਚੱਥੋਂ ਪਹਿਰ ਜਿਹੜੀ ਚੇਤੇ ਰੱਖਦੀ ਸੀ ਹੁੰਦੀ ਕਿਵੇਂ ਦਿਲ ਉਹਨੇ ਪੱਥਰ ਬਣਾਇਆ ਹੋਵੇਗਾ ਚੱਲਿਆ ਨਾ ਜ਼ੋਰ , ਉਹਨੇ ਕੋਸ਼ਿਸ਼ ਤਾਂ ਕੀਤੀ ਨਾਲੇ ਵਾਸਤਾ ਪਿਆਰ ਦਾ ਵੀ ਪਾਇਆ ਹੋਵੇਗਾ ਜਾਣ-2 ਜਿਹੜੀ ਮੈਨੂੰ ਜਾਨ-2 ਕਹਿੰਦੀ ਸੀ ਕਿਵੇਂ ਜਾਨ ਉਹਨੇ ਹੋਰ ਤੋਂ ਕਹਾਇਆ ਹੋਵੇਗਾ ਸਮਝੇ "ਪਰਮਿੰਦਰ" ਉਹਦੀ ਹਰ ਮਜਬੂਰੀ ਬੜਾ ਔਖਾ "ਸੋਹਣੀ" ਨੇਂ ਭੁਲਾਇਆ ਹੋਵੇਗਾ ਓਦੋਂ ਆਤਮਾਂ ਨੇ ਦੁੱਖ ਤਾਂ ਹੰਡ੍ਹਾਇਆ ਹੋਵੇਗਾ ਜਦੋਂ ਮਾਹੀ ਨਾਲ ਪਿਆਰ ਉਹਨੇ ਪਾਇਆ ਹੋਵੇਗਾ ਓਹਨੂੰ ਚੇਤਾ ਚਿੱਟੀ ਚਾਦਰ ਦਾ ਆਇਆ ਹੋਵੇਗਾ ਤਾਂ ਹੀ ਹੌਲੀ ਹੌਲੀ ਦਿਲ ਚੋਂ ਭੁਲਾਇਆ ਹੋਵੇਗਾ
"ਪਰਮਿੰਦਰ -ਪਰਮ"(9872498356)
|
|
17 Feb 2011
|
|
|
|
Thanks for sharing bai ji....!!
|
|
17 Feb 2011
|
|
|
|
Nice sharing Kulbir....Thanks
|
|
17 Feb 2011
|
|
|
|
|
|
|
kaim likhia a veer g...
so nice wording....
|
|
20 Feb 2011
|
|
|
|
ਮੇਰੇ ਵਲੋ ਤੇ ਪਰਮ ਵੀਰ ਵਲੋ ਆਪ ਸਭ ਦਾ ਅਸੀਂ ਤੇਹ ਦਿਲੋ ਸ਼ੁਕ੍ਰਗੁਜਾਰ ਕਰਦੇ ਆ ਜੀ
|
|
31 Mar 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|