|
 |
 |
 |
|
|
Home > Communities > Punjabi Poetry > Forum > messages |
|
|
|
|
|
ਦੱਸ ਵੇ ਤੂ ਰੱਬਾ ਕਿਓ ਏਨਾ ਜੁਲਮ ਕਮਾਇਆ ... |
ਨਾ ਅਸੀਂ ਅਪਣਿਆ ਜੋਗੇ ਨਾ ਹੀ ਅਸੀਂ ਕਿਸੇ ਜੋਗੇ ... ਆਕੇ ਰਾਹੀ ਸਾਡੀ ਛਾ ਨੂ ਕਾਹ੍ਤੋ ਮਾਣਦੇ ਨਹੀ ... ਕਾਹ੍ਤੋ ਲਿਖਤੀ ਰੱਬਾ ਤੂ ਏਡੀ ਮਾੜੀ ਤਕਦੀਰ .. ਪਿਆਰ ਦਿਲ ਚ ਬਥੇਰਾ... ਕੋਈ ਝਾਤੀ ਦਿਲ ਅੰਦਰ ਕਾਹ੍ਤੋ ਕੋਈ ਮਾਰਦਾ ਨਹੀ... ਉਂਝ ਸੋਹਣੇ ਸਿਧੇ ਰਾਹਾ ਤੇ ਖਾਂਦੇ ਹੋਣ ਨਿਤ ਠੋਕਰਾ ... ਪਿਆਰ ਸਾਡਾ ਸਚਾ ਕਾਹ੍ਤੋ ਕੋਈ ਪਹਿਚਾਨਦਾ ਨਹੀ.. ਅਸੀਂ ਮਾਰੂਥਲ ਵਿਚ ਲਗੇ ਓਸ ਕਿੱਕਰ ਵਾਂਗਰਾ.. ਨਾ ਆਕੇ ਕੋਈ ਰਾਹੀ ਸਾਡੀ ਛਾ ਮਾਣਦਾ ਨਹੀ .. ਕਿਓ ਸਾਡੇ ਸਿਰ ਤੇ ਬਦਲ ਗਜ੍ਦੇ ਨਹੀ.. ਘਟਾ ਕਾਲੀ ਕੀਤੇ ਹੋਰ ਵਰ ਜਾਵੇ ਕਿਤੇ ਹੋਰ.. ਪਾਣੀ ਸਾਡੀਆ ਜੜਾ ਚ ਕਾਹ੍ਤੋ ਰਚਦੇ ਨਹੀ ... ਸਾਡੀ ਸਦਾ ਤਪਦੀ ਦੁਪੇਹਰ ਫੇਰ ਕਾਲੀ ਰਾਤ ਹੋ ਜਾਵੇ .. ਆਕੇ ਚੰਨ ਕਾਹ੍ਤੋ ਸਾਨੂ ਠਾਰਦਾ ਨਹੀ.. ਕਿਉ ਪੰਛੀ ਆਕੇ ਮੇਰਿਆ ਟਾਹਣੀਆ ਤੇ ਗੀਤ ਗਾਉਂਦੇ ਨਹੀ .. ਕੇਹੜੀ ਖਤਾ ਹੋਈ ਰੱਬਾ ਸਾਥੋ ਜੋ ਏਡਾ ਜੁਲਮ ਕਮਾਇਆ ... ਕਾਹ੍ਤੋ ਕੁਲਬੀਰ ਦਿਆ ਲੇਖਾਂ ਚ ਸਚਾ ਪਿਆਰ ਨਹੀਓ ਪਾਇਆ ... ਦੱਸ ਵੇ ਤੂ ਰੱਬਾ ਕਿਓ ਏਨਾ ਜੁਲਮ ਕਮਾਇਆ ...
ਕੁਲਬੀਰ ਦਕੋਹਾ
|
|
26 Feb 2011
|
|
|
|
boaht hi vdhya likhya tuc ..
|
|
26 Feb 2011
|
|
|
|
bahut vadhia ji ..........likhde rho ........gud job
|
|
26 Feb 2011
|
|
|
|
nice one ji.gud presentation.
|
|
28 Feb 2011
|
|
|
|
|
|
thanx alot my friendss.....
|
|
01 Mar 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|