|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਦੁਰੀਆ.............ਰਬ ਹੀ ਮੁਕਾਏ ਤੇ ਮੁਕਣਾ ਇਹਨਾ ਨੇ |
ਬੜੇ ਦਿਨਾ ਤੋ ਸੀ ਮੇਰਿਆ ਅਖਾ ਚ ਹੰਝੂਆ ਦਾ ਮੀਹ ਵਗ ਰਿਹਾ .... ਕਲ ਰਾਤ ਹੀ ਰੋ ਰੋ ਕੇ ਮੁਕਾਏ ਨੇ ਹੰਝੂ ..... ਪਲਕਾ ਵੀ ਅਕ ਗੀਆ ਭਿਝ ਭਿਝ ਕੇ .. ਫੇਰ ਦਿਤੀ ਏਨਾ ਨੂ ਤਸੱਲੀ.. ਕੇ ਮੇਰੀ ਜਾਨ ਵਸਦੀ ਹੈ ਮੇਰਿਆ ਪਲਕਾ ਦੇ ਛਾਵੇ... ਤਦ ਆਈ ਮੇਰੇ ਹੰਝੂਆ ਨੇ ਥੋੜੀ ਸ਼ਰਮ ... ਪਰ ਘੜੀ ਦੋ ਘੜੀ ਹੀ ਮੁਕੇ ਫੇਰ ਪਤਾ ਨੀ ਕਿਥੋ ਏਨਾ ਦੀ ਉਪਜ ਹੋ ਗਈ ... ਇਕ ਗੱਲ ਹੈ ਜੋ ਮੇਰੇ ਜੇਹਨ ਚ ਬਾਰ ਬਾਰ ਆਉਂਦੀ ਹੈ ... ਓਹਦੇ ਬਿਨਾ ਮੇਰੀ ਸੋਚ ਕਦੇ ਵੀ ਆਪਣੇ ਮੁਕਾਮ ਤੇ ਨਹੀ ਪੋਹੁੰਚ੍ਦੀ .... ਇਕ ਝੁਨਝੁਨਾਹਟ ਉਠਦੀ ਹੈ ਜਦੋ ਜਦੋ ਮੈਂ ਓਸ੍ਦਿਆ ਡੁਗਿਆ ਸੋਚਾ ਚ ਜਾਨਾ ਹਾ... ਓਸਦੀ ਯਾਦ ਦੇ ਨਾਲ ਮੇਰਾ ਪੂਰਾ ਸਰੀਰ ਕੀਲੇਆ ਜਾਂਦਾ ਹੈ... ਦਿਲ ਨੂ ਓਹਦੀ ਬੜੀ ਕਮੀ ਮੇਹ੍ਸੂਸ ਹੁੰਦੀ ਹੈ ਓਸ ਵੇਲੇ ... ਕੇ ਇਹ ਸਤ ਸਮੁੰਦਰਾ ਦੀ ਦੂਰੀ ਸਾਡੇ ਵਿਚ ਕਿਉ ਆ ਗਈ .... ਇਹ ਫਾਨ੍ਸਲੇ ਰਬ ਮੁਕਾਵੇ ਹੀ ਮੁਕਣਗੇ .. ਪਤਾ ਨਹੀ ਸਾਡੇ ਦਿਲ ਇਕ ਦੂਜੇ ਤੋ ਬਿਨਾ ਦਿਨ ਜੁਦਾਈ ਦੇ ਕਿਨੇ ਓਖੇ ਝ੍ਲ੍ਨ੍ਗੇ.. ਇਕ ਆਸ ਹੈ ਮੇਨੂ ਓਹਦੀ ਵਫ਼ਾ ਤੇ ਆਪਣੇ ਤੋ ਵਧ ਕੇ ਓਹ ਮਰਦੇ ਦਮ ਤਕ ਕੁਲਬੀਰ ਦੀਆ ਸਾਹਾ ਚ ਵਸੇਗੀ ..... ਜਦੋ ਤਕ ਇਹ ਜੁਦਾਈ ਦੇ ਬਦਲ ਨੈ ਸਾਡਇਆ ਸਿਰ ਤੇ ਉਦੋ ਤਕ ਇਹ ਹੰਝੂ ਕਦੇ ਕਦੇ ਵੇਹਨ ਨੂ ਮਜਬੂਰ ਨੇ....
|
|
01 Mar 2011
|
|
|
|
|
|
|
|
|
|
|
VEER G....
BHUT KISE NU YAAD KARDE HOYE LIKHIA A LGDA...
BHUT VADIA G..
|
|
30 Mar 2011
|
|
|
|
|
|
|
|
|
ਦਿਲਬਾਗ ਵੀਰ ਜੀ ...ਅਰਸ਼ ਵੀਰ ...ਮੇਹਰਬਾਨੀ ਆਪ ਦੀ ਜੀ.... ਸੁਨੀਲ ਵੀਰ ਹਰ ਦੁਖ ਦਿਲ ਦਾ ਹਰਫਾ ਚ ਬਿਆਨ ਨਹੀ ਕੀਤਾ ਜਾ ਸਕਦਾ ..... ਮੈਂ ਇਥੇ ਆਪਣੇ ਦਿਲ ਦਾ ਹਾਲ ਲਿਖਦਾ ਹਾ ਤੇ ਕਈ ਲੋਕੀ ਗਵਾਰ ਆਖਦੇ ਨੇ... ਜਿਨਾ ਨੂ ਮੇਰੀ ਸੋਚ ਚੰਗੀ ਲਗਦੀ ਏ ਓਹ ਮੇਨੂ ਫ਼ਨਕਾਰ ਆਖਦੇ ਨੇ ... ਇਕੋ ਗਲ ਦੋਵਾ ਦੇ ਲਈ ਮੇਨੂ ਸਾਰੇ ਰਬ ਵਾਂਗ੍ਹੁ ਜਾਪਦੇ ਨੇ.
|
|
31 Mar 2011
|
|
|
|
|
Tusi ta mere dil de puri gall
- likhye aa.....very nice ji
|
|
11 Nov 2011
|
|
|
|
|
ਲਹੁ ਲੁਹਾਣ ਹੋਈ ਰੂਹ ਨਾਲ; ਲਿਖਿਆ
|
|
11 Nov 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|