Punjabi Poetry
 View Forum
 Create New Topic
  Home > Communities > Punjabi Poetry > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਅਜ ਅਸੀਂ ਬੁਲਾਉਂਦੇ ਹਾ ਤੇ ਤੂ ਬੋਲਦਾ ਨਹੀ..

ਅਜ ਅਸੀਂ ਬੁਲਾਉਂਦੇ ਹਾ ਤੇ ਤੂ ਬੋਲਦਾ ਨਹੀ..
ਕਦੇ ਆਪ ਬੁਲਾਏਗਾ ਇਹ ਯਾਦ ਰਖੀ..
ਤੇਰੀਆ ਸੋਨੇ ਦੀਆ ਸੇਜਾ ਸਾਡੇ ਪਲੰਘ ਨੁਆਰੀ..
ਕਦੇ ਆਪ ਬਿਠਾਏਗਾ ਸਾਨੂ ਇਹ ਯਾਦ ਰਖੀ...
ਤੇਰੇ ਪਿਆਰ ਦੇ ਮਾਰੇ ਅਸਾ ਜੋਗ ਲੇਣਾ...
ਕਦੇ ਸਾਡਾ ਤੂ ਹੀ ਜੋਗ ਗਲੋ ਲੁਆਹੇਗਾ...
ਇਹ ਯਾਦ ਰਖੀ ...
ਜੇ ਬਣ ਦਰ ਦਰ ਕੁਲਬੀਰ ਦੇ ਵਾਂਗ੍ਹੁ ਤੇਨੁ ਕਦੇ ਫਿਰਨਾ ਪਿਆ....
ਤੇ ਦਰ ਸਾਡਾ ਹੀ ਖੜਕਾਏਗਾ ਇਹ ਯਾਦ ਰਖੀ...

30 Mar 2011

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

ਬਾਈ ਕੁਲਬੀਰ ਬਹੁਤ ਵਧਿਆ ਤਾਨੇ ਮਿਹਣੇ।

30 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

VEER G.. BHUT VADIA A G....



PAR EH KEHA KIS NU A G...


30 Mar 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut vdhiya likhea kulbir g...........thanx for sharing.likhde rvo!

31 Mar 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਦਿਲਬਾਗ ਜੀ ਨੇ ਸਹੀ ਕਿਹਾ - ਤਾਅਨੇ-ਮਿਹਣੇ :)

31 Mar 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

dilbaag veer ji,sunil ji,rajwinder ji,divrop ji...

thanx jii......

hai te dilbag ji eh tahne mehne jiii...par ki kariy kite kite apni hond rakhan lai chalda ena ku te.....mehrabi aap sabh di ji

31 Mar 2011

Reply