'ਹੱਸ ਕੇ ਕੀ ਉਹ ਬੋਲ ਪਈ ਅਸੀ ਰੂਹਾ ਤੱਕ ਪਿਆਰ ਪਾ ਬੈਠੇ,
ਉਹ ਲਾਰੇ ਲਾਉਣ ਚ' ਮਸਹੂਰ ਸੀ ਅਸੀ ਦਿੱਲ ਉਹਦੇ ਨਾਲ ਲਾ ਬੈਠੇ,
ਉਹਦੇ ਇਸ਼ਕ ਚ' ਝੱਲੇ ਹੋ ਕੇ ਅਸੀ ਰਾਝੇ ਵਾਲਾ ਇਸ਼ਕ ਜਗਾ ਬੈਠੇ,
ਦੂਰ ਕਿਉ ਜਾਦੀ ਏ ਹੁਣ ਸਾਥੋ ਕੀ ਹੋਇਆ ਗੁਨਾਹ ਰੱਬਾ,...'
"ਕੁਲਬੀਰ" ਉਹਦੇ ਬਿਨ ਰਹਿ ਨੀ ਸਕਦਾ ਕੱਢ ਲੈ ਮੇਰੇ ਤੂੰ ਸਾਹ ਰੱਬਾ,
ਸੁਣ ਲੈ ਹਾਕ ਰੱਬਾ ਸਾਡੀ ਤੂੰ ਗਰੀਬਾ ਦੀ,
ਉੱਤੋ ਪੈਦੀ ਮਾਰ ਸਾਨੂੰ ਨਸੀਬਾ ਦੀ,
ਦਕੋਹੇ ਵਾਲੇ ਦੀ ਜਿੰਦਗੀ ਵਿੱਚ ਤੇਰੇ ਬਿਨ ਜਾਨੇ ਹਨੇਰਾ ਨੀ
ਮਰ ਜਾਣਾ ਮੈਂ ਜਾਨੇ ਜੇ ਮਿਲਿਆ ਪਿਆਰ ਨਾ ਤੇਰਾ ਨੀ...............