"ਹੋਣੇ ਅੱਖੀਆ ਚ' ਹੰਝੂ ਹਾਸੇ ਮੁੱਖ ਤੇ ਨਾ ਰਹਿਣੇ,
ਦੁੱਖ ਸਾਨੂੰ ਦੇ ਕੇ ਜਿੰਦੇ ਦੁੱਖ ਤੂੰ ਵੀ ਤਾਂ ਸਹਿਣੇ,
ਮਰਿਆ ਦੇ ਨਾਲ ਪਿਆਰ ਤੈਥੋ ਕਰ ਵੀ ਨਈ ਹੋਣਾ,
ਹੌਸਲਾ ਤਾਂ ਕਰ ਤੇਰੇ ਕੋਲੋ ਮਰ ਵੀ ਨਈ ਹੋਣਾ,
ਉਸ ਦਿਨ ਜਿੱਤਣ ਵਾਲੀਏ ਤੂੰ ਵੀ ਹਰਨਾ ਏ,
ਜਦੋ ਤੇਰੇ ਇਸ਼ਕ ਦੀ ਸੂਲੀ ਸੀਪੇ ਨੇ ਤਾਂ ਚੜਨਾ ਏ,
ਤੇਰੀਆ ਅੱਖੀਆ ਦੇ ਸਾਹਮੇ ਮੱਗਦੀ "ਬਹਿਲਪੁਰ" ਸਮਸ਼ਾਨ ਜਾਊਗੀ,
ਦੁੱਖ ਤੈਨੂੰ ਵੀ ਤਾਂ ਹੋਣਾ ਉਦੋ ਵੈਰਨੇ ਜਦੋ ਮੇਰੀ ਜਾਨ ਜਾਊਗੀ,
ਤੇਰੇ ਮੁੱਖ ਤੋ ਵੀ ਫਿਰ ਜਿੰਦੇ ਇਹੋ ਮੁਸਕਾਨ ਜਾਊਗੀ,
ਦੁੱਖ ਤੈਨੂੰ ਵੀ ਤਾਂ ਹੋਣਾ..........