ਕਦੇ ਦੋਵਾ ਦੇ ਇਕ ਰਾਹ ਸੀ ਜੋ ਅਜ ਵਖ ਹੋ ਗਏ
ਅਸੀਂ ਜਿਉਂਦੇ ਵਸਦੇ ਗਲੀਆਂ ਦੇ ਕਖ ਹੋ ਗਏ
ਮੇਰੀ ਮੰਜਿਲ ਸੀ ਤੂ ਉਸਵੇਲੇ ਤੇ ਅਜ ਵੀ ਤੂ ਹੀ ਏ
ਮੈਂ ਅਜ ਵੀ ਆਪੇ ਨਾਲ ਲੜ ਲੜ ਕੇ ਦਿਲ ਆਪਣੇ ਨੂ ਤੇਰਾ ਬਣਾਈ ਰਖਿਇਆ ਇਕ ਤੇਰੇ ਕਰਕੇ
ਮਰ ਮਰ ਕੇ ਵੀ ਜਿਉ ਰਿਹਾ ਹਾ ਮੈਂ ਇਕ ਤੇਰੇ ਕਰਕੇ
ਅਜੇ ਤੀਕ ਮੈਂ ਆਪਣੇ ਗਮਾ ਦੀ ਨੁਮਾਇਸ਼ ਨੂ ਸਮੇਟ ਨਾ ਸਕਇਆ ਇਕ ਤੇਰੇ ਕਰਕੇ
ਮੈਂ ਲਮੀਆ ਰਾਹਾ ਤੇ ਬਣ ਮੀਲ ਪਥਰ ਗਿਆ ਇਕ ਤੇਰੇ ਕਰਕੇ
ਆਸ ਹੈ ਮੇਰੇ ਦਿਲ ਨੂ ਕੇ ਤੇਰੇ ਪੈਰ ਜਦ ਓਨਾ ਰਾਹਾ ਤੇ ਉਪ੍ੜਨਗੇ
ਤੇਰੇ ਪੈਰ ਵੀ ਸਚੀ ਦੇਖ ਮੇਰੀ ਰੂਹ ਤੇਰੇ ਗਮਾ ਨੇ ਪਿੰਜੀ ਆਪਣੇ ਥਾਵੋ ਉਖੜਨਗੇ
ਮੇਰੀ ਪੇਹ੍ਚਾਨ ਬੇਸ਼ਕ ਓਸ ਵੇਲੇ ਬੇ ਪੇਹ੍ਚਾਨ ਹੋ ਜਾਏਗੀ
ਤੂ ਵੀ ਬੇਸ਼ਕ ਕਿਸੇ ਹੋਰ ਦੇ ਰਿਸ਼ਤਿਆ ਦੀ ਗੁਲਾਮ ਹੋ ਜਾਏਗੀ
ਤੇਨੁ ਏਹਸਾਸ ਹੋਏਗਾ ਓਸ ਵੇਲੇ ਮੇਰੀ ਜੁਬਾਨ ਤੋ ਨਿਕਲੇ ਮੇਰੇ ਹਰਫਾ ਦਾ
ਕੇ ਕੁਲਬੀਰ ਓਸ ਵੇਲੇ ਵੀ ਮੇਰੇ ਵਜਦ ਚ ਸੀ ਤੇ ਅਜ ਵੀ
ਓਸ ਵੇਲੇ ਤੂ ਆਖੇ ਮੇਨੂ ਤੂ ਆਪਣੀ ਜਵਾਨੀ ਰੋਲ ਦਿਤੀ ਇਕ ਮੇਰੇ ਕਰਕੇ
ਹਾ ਤੇਰੇ ਕਰਕੇ