Punjabi Poetry
 View Forum
 Create New Topic
  Home > Communities > Punjabi Poetry > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਜੋ ਸੋਚਇਆ ਲਿਖ ਤਾ

ਕਿਓ ਕਾਲੀ ਰਾਤ ਮੇਰੇ ਅਰਮਾਨਾ ਤੇ ਮਾਤਮ ਕਰ ਕੇ ਚਲੀ ਜਾਂਦੀ ਹੈ....
ਬੜਾ ਸਮਝਾਇਆ ਮੈਂ ਓਸਨੂ ਕੇ ਇਹ ਤੇਰਾ ਘਰ ਨਹੀ ......ਓਹ ਆਖਦੀ ਕੁਲਬੀਰ ....
ਤੂ ਇਸ ਸਚ ਤੋ ਨਹੀ ਭਜ ਸਕਦਾ ...........ਹੁਣ ਤੇ ਤੇਰੇ ਲਈ ਏਹੋ ਸਭ ਕੁਝ ਹੈ

03 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut khub kulbir bai....


do lines te enna kujh ...nice g..

03 Jan 2011

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Kulbir veere...  jo tusi  likheya hai ih tusi bilkul apne dil da haal sunaya hai te isnu koi dil wala hi samajh sakda hai.... tuhadi kalam nu salaam jis ne bina milawat te bakhoobi sabh kujh ithe likh dita...

03 Jan 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

sunil  ਵੀਰ ਤੇ ਅਰਿੰਦਰ ਵੀਰ ਜੀ ਤੁਹਾਡਾ ਬੋਹੁਤ ਬੋਹੁਤ ਧਨਵਾਦ ਜੀ .......
ਸਚ ਕੇਹਾ ਵੀਰ ਜੀ ਦਿਲ ਦੀ ਗੱਲ ਐ ...
ਤੇ ਕੋਈ ਦਿਲ ਵਾਲਾ  ਹੀ ਸਮਝ ਸਕਦਾ ਜੀ ......

06 Jan 2011

Reply