ਮੇਰੇ ਲੇਖਾ ਚ ਜੇ ਫਕੀਰੀ ਆ ਤੇ ਫ਼ਕੀਰੀ ਰਹਿਣ ਦੇ
ਤੇਰੇ ਹਿਸੇ ਫੁੱਲਾ ਦੀ ਸੇਜ
ਜੇ ਮੇਰੇ ਹਿੱਸੇ ਕੰਡੇ ਆਏ ਤੇ ਕੰਡੇ ਰਹਿਣ ਦੇ
ਤੂ ਰਾਜੀ ਰਹੇ ਆਪਣੀ ਦੁਨੀਆ ਚ
ਮੈਂ ਜੇਹੜੀ ਦੁਨੀਆ ਚ ਗਵਾਚਾ ਹਾ ਤੂ ਬਸ ਮੇਨੂ ਗਵਾਚਾ ਰਹਿਣ ਦੇ
ਇਹ ਜੇਹੜੇ ਕੰਡੇ ਨੇ ਓਹ ਤੇਰੇ ਵਾਦੇ ਹੀ ਤਾ ਨੇ
ਜੋ ਕਦੇ ਫੁੱਲ ਸੀ ....
ਜੇ ਅਜ ਕੰਡੇ ਬਣ ਗਏ ਤੇ ਕੰਡੇ ਰਹਿਣ ਦੇ
ਸੋਹ ਹੈ ਤੇਨੁ ਮੇਰੀ
ਤੇਰੇ ਪਿਛੇ ਕੁਲਬੀਰ ਨੇ ਜੋਗ ਲੈ ਲਿਆ
ਬਸ ਇਸੇ ਜੋਗ ਨੂ ਤੂ ਕੁਲਬੀਰ ਦੇ ਜੋਗਾ ਰਹਿਣ ਦੇ
ਮੇਰੇ ਲੇਖਾ ਚ ਜੇ ਫਕੀਰੀ ਆ ਤੇ ਫਕੀਰੀ ਰਹਿਣ ਦੇ
ਮੇਰੇ ਲੇਖਾ ਚ ਜੇ ਫਕੀਰੀ ਆ ਤੇ ਫਕੀਰੀ ਰਹਿਣ ਦੇ