|
 |
 |
 |
|
|
Home > Communities > Punjabi Poetry > Forum > messages |
|
|
|
|
|
ਅਸੀਂ ਸਾਰੀ ਰਾਤ ਰੋਏ |
ਅਸੀਂ ਸਾਰੀ ਰਾਤ ਰੋਏ,
ਜਦ ਵਖ ਸਜਣਾ ਤੋ ਹੋਏ,
ਓਹੀ ਚੇਹਰਾ ਓਹੀ ਮੁਸਕਾਨ ਮੇਨੂ ਸਾਰੀ ਰਾਤ ਹੀ ਰੋਵਾਂਦੀ ਰਹੀ,
ਸਜਣ ਦੂਰ ਹੋ ਗਏ "ਸਿਪੇ" ਦੇ ਪਰ ਯਾਦ ਤਾ ਸਜਣਾ ਦੀ ਆਉਂਦੀ ਰਹੀ,
ਰੋਂਦਾ ਰਿਹਾ ਤਾ 'ਬੇਹਿਲ੍ਪੁਰੀ' ਆਪਣੇ ਨਸੀਬਾ ਨੂ ,
ਹੋਵੇ ਨਾ ਪਿਆਰ ਰੱਬਾ ਕਦੇ ਵੀ ਗਰੀਬਾ ਨੂ ,
ਅਥਰੂ ਤਾ ਓਹਨਾ ਨੇ ਵੀ ਹੋਣੇ ਅਖ ਚੋ ਤਾ ਚੋਏ ,
ਅਸੀਂ ਸਾਰੀ ਰਾਤ ਰੋਏ
.....................ਅਸੀਂ ਸਾਰੀ ਰਾਤ ਰੋਏ.......................
|
|
14 Apr 2011
|
|
|
|
ਬਹੁਤ ਵਧੀਆ ਕੁਲਬੀਰ ਜੀ ਸਾਂਝਾ ਕਰਨ ਲਈ ਸੁਕਰੀਆ।
|
|
14 Apr 2011
|
|
|
|
vechare sipe da name ta likh dinde oe tusi.......ohdi likhi hoi a eh ta,,,
|
|
14 Apr 2011
|
|
|
|
NICE ONE VEER G...
"SIPE" DA NAAM PAYA HOYA A G...
|
|
14 Apr 2011
|
|
|
|
ਬਿਲਕੁਲ ਜੀ ਜਿਸ ਦਾ ਨਾਮ ਲਿਖਿਆ ਹੋਏਗਾ ਇਹ ਓਹਦੀ ਦੀ ਹੋਵੇਗੀ ......ਅਜ ਕਲ ਅਪਾ ਦੋਵੇ ਏਹੋ ਕਮ ਕਰਦੇ ਆ ਜੀ....
ਮੇਹਰਬਾਨੀ ਆਪ ਸਭ ਦੀ ਪਸੰਦ ਕਰਨ ਲਈ ਜੀ....
|
|
14 Apr 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|