|
 |
 |
 |
|
|
Home > Communities > Punjabi Poetry > Forum > messages |
|
|
|
|
|
ਯਾਰ ਬਦਲਦੇ ਦੇਖੇ ਮੈ,,,, |
''ਕਿੰਨੇ ਬਣਕੇ ਯਾਰਾ ਦੇ ਯਾਰ ਬਦਲਦੇ ਦੇਖੇ ਮੈ,
ਕਿੰਨੇ ਬਣਕੇ ਗਲ ਦੇ ਹਾਰ ਬਦਲਦੇ ਦੇਖੇ ਮੈ,
ਸੱਜਣ ਜੋ ਯਾਰੀ ਰੂਹਾਂ ਤੱਕ ਨਿਭਾਉਦੇ ਨੇ,
ਕਈ ਬਾਰੀ ਤਾਂ ਉਹੀ ਸੱਜਣ ਸੀਪਿਆ ਮਾਰ ਮਕਾਉਦੇ ਨੇ,
ਸਾਹਾਂ ਵਿੱਚ ਕਿਸੇ ਨੂੰ ਤੂੰ ਸੀਪੇ ਪਰੋਵੀ ਨਾ,
ਜੇ ਪਰੋਇਆ ਫਿਰ ਬਹਿਲਪੁਰੀ ਰੋਵੀ ਨਾ,
ਆਪੇ ਦਿੱਲ ਵਿੱਚ ਦਰਦਾ ਨੂੰ ਲੁਕੋ ਲੈ ਉਏ,
ਕਿਤੇ ਕੱਲਾ ਬਹਿ ਕੇ ਦੁਨੀਆ ਤੋ ਤੂੰ ਰੋ ਲੈ ਉਏ,
ਆਪੇ ਜਿਤਾ ਕੇ,
ਆਪੇ ਹਰਾਕੇ,
ਸਰਕਾਰ ਬਦਲਦੇ ਦੇਖੇ ਮੈ
.......
ਕਿੰਨੇ ਬਣਕੇ ਯਾਰਾ ਦੇ ਯਾਰ ਬਦਲ ਦੇ ਦੇਖੇ ਮੈ,......
ਕਿੰਨੇ ਬਣਕੇ ਯਾਰਾ ਦੇ ਯਾਰ ਬਦਲ ਦੇ ਦੇਖੇ ਮੈ,,,,,,,,
|
|
16 Apr 2011
|
|
|
|
ਯਾਰ ਹੋਣਗੇ ਮਿਲਣਗੇ ਆਪੇ ਮਨਾਂ ਕਿਉ ਉਦਾਸ ਹੋ ਗਿਆ।
|
|
16 Apr 2011
|
|
|
|
ਕਦੇ ਸਾਨੂ ਓਹਨੇ ਅਪਣਾਇਆ ਸੀ ਹੱਸ ਹੱਸ ਕੇ...
ਪਿਆਰ ਵੀ ਜਤਾਇਆ ਸੀ ਸ਼ਰੇਆਮ ਓਹਨੇ ਗੱਜ ਵੱਜ ਕੇ ...
ਲੱਗ ਪਿਛੇ ਗੇਰਾ ਦੇ ...
ਬਸ ਹੁਣ ਓਹਨੇ ਕੁਫਰ ਤੋਲਿਆ ਨਾਲ ਸਾਡੇ ਰੱਜ ਰੱਜ ਕੇ ....
ਸਾਡੇ ਦਿਲ ਦਾ ਮੇਹਰਮ ਸੀ ਜੋ ਓਹੀ ਸਾਡੇ ਲਈ ਰਕੀਬ ਹੋ ਗਿਆ ...
ਹਸਦਾ ਵਸਦਾ ਸੰਸਾਰ ਮੇਰਾ ਵਿਚ ਪਲਾ ਦੇ ਉਜਾੜ ਹੋ ਗਿਆ
ਬਸ ਇਸੇ ਗੱਲੋ ਸਾਡਾ ਮਨ ਉਦਾਸ ਹੋ ਗਿਆ ......
|
|
16 Apr 2011
|
|
|
|
BHA G ,,, ENNE SAD KION O G...
|
|
17 Apr 2011
|
|
|
|
good one ,,,,,,,,,,,,,,,,nice,,,
|
|
18 Apr 2011
|
|
|
|
|
ਮੇਹਰਬਾਨੀ ਆਪ ਸਭ ਵੀਰਾਂ ਦੀ..........
ਸੁਨੀਲ ਵੀਰ ਸਭ ਕਿਸਮਤ ਦੀਆ ਖੇਡਾ ਜੀ ......
|
|
19 Apr 2011
|
|
|
|
|
|
|
|
 |
 |
 |
|
|
|