ਮਰਜਾਨੀਏ ਤੂ ਮੇਰੀ ਜ਼ਿੰਦਗੀ ਚੋ ਕੀ ਗਈ ਗਮ ਮੈਨੂ ਖਾ ਗਿਆ ਸ਼ਰਾਬ ਮੈਨੂ ਪੀ ਗਈ,
ਪੈਸੇ ਵਾਲਿਆ ਨੇ ਬਾਜ਼ੀ ਜਿਤ ਲਈ ਗਰੀਬ ਤੋ,
ਓਹ੍ਨਾ ਨੇ ਕਿ ਲੈਣਾ ਮੇਰੇ ਜਿਹੇ ਬਦਨਸੀਬ ਤੋ,
ਬਾਰਲੇ ਮੁਲ੍ਕ ਜਿਨਾ ਮਾਪੇਆ ਦੀ ਧੀ ਗਈ,
ਮਰਜਾਨੀਏ ਤੂ ਮੇਰੀ ਜ਼ਿੰਦਗੀ ਚੋ ਕਿ ਗਈ
ਮਰਜਾਨੀਏ ਤੂ ਮੇਰੀ ਜ਼ਿੰਦਗੀ ਚੋ ਕੀ ਗਈ
ਗਮ ਮੈਨੂ ਖਾ ਗਿਆ ਸ਼ਰਾਬ ਮੈਨੂ ਪੀ ਗਈ,
ਸੈਦੇ ਖੇੜੇ ਨਾਲ ਲਾਵਾ ਲੈਕੇ ਸ਼ਰੇਆਮ ਤੂ,
ਮੇਰੀ ਹੀਰੇ ਝ੍ਲੀਏ ਕਿਉ ਲੈ ਲੈ ਮੇਰਾ ਨਾਮ ਤੂ,
ਪੰਜਾਬ ਤੋ ਕੈਨਡਾ ਤੱਕ ਵੈਨ ਪੋਂਦੀ ਸੀ ਗਈ,
ਮਰਜਾਨੀਏ ਤੂ ਮੇਰੀ ਜ਼ਿੰਦਗੀ ਚੋ ਕੀ ਗਈ
ਮਰਜਾਨੀਏ ਤੂ ਮੇਰੀ ਜ਼ਿੰਦਗੀ ਚੋ ਕੀ ਗਈ
ਗਮ ਮੈਨੂ ਖਾ ਗਿਆ ਸ਼ਰਾਬ ਮੈਨੂ ਪੀ ਗਈ,
ਚਿੱਠੀ ਤੇਰੀ ਪਡ਼ ਕੇ ਮੈਂ ਬੜਾ ਦੁਖੀ ਹੋਆ ਹਾ,
ਤੂ ਵੀ ਰੋਈ ਹੋਵੇਗੀ ਮੈਂ ਵੀ ਬੜਾ ਰੋਆ ਹਾ,
ਜਿਨੀ ਕ ਲਿਖਾਈ ਸੀ ਤੂ ਜ਼ਿੰਦਗਾਨੀ ਜੀ ਗਈ ,
ਮਰਜਾਨੀਏ ਤੂ ਮੇਰੀ ਜ਼ਿੰਦਗੀ ਚੋ ਕੀ ਗਈ
ਮਰਜਾਨੀਏ ਤੂ ਮੇਰੀ ਜ਼ਿੰਦਗੀ ਚੋ ਕੀ ਗਈ
ਗਮ ਮੈਨੂ ਖਾ ਗਿਆ ਸ਼ਰਾਬ ਮੈਨੂ ਪੀ ਗਈ,
ਬਲਕਾਰ ਸਿਧੂ