|
 |
 |
 |
|
|
Home > Communities > Punjabi Poetry > Forum > messages |
|
|
|
|
|
|
ਬੜਾ ਜੱਚਣ ਦੀ ਕੋਸ਼ਿਸ਼ ਕੀਤੀ ਹੈ.... |
ਜਦੋਂ-ਜਦੋਂ ਵੀ ਮੈਂ ਉਸਨੂੰ ਆਪਣਾਂ ਦੁੱਖ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਦੋਂ-ਉਦੋਂ ਹੀ ਉਸਨੇਂ ਮੇਰੇ ਭੋਲੇਪਨ ਤੇ ਹੱਸਣ ਦੀ ਕੋਸ਼ਿਸ਼ ਕੀਤੀ ਹੈ |
ਉਸਦੇ ਦੀਦਾਰ ਲਈ ਮੈਂ ਪਤਾ ਨਹੀਂ ਕਿੰਨੀਆਂ ਕੁ ਥਾਵਾਂ ਤੇ ਗਿਆ ਪਰ ਮੈਨੂੰ ਓਥੇ ਦੇਖਕੇ ਉਸਨੇ ਹਰ ਵਾਰ ਨੱਸਣ ਦੀ ਕੋਸ਼ਿਸ਼ ਕੀਤੀ ਹੈ |
ਉਹ ਜਦ ਕਦੇ ਵੀ ਮਿਲਦੀ ਮੇਰਾ ਮਨ ਮੋਹ ਹੀ ਲੈਂਦੀ ਸੀ ਖੌਰੇ ਮੈਂ ਵੀ ਪਸੰਦ ਆ ਜਾਵਾਂ ਹੁਣ ਤੱਕ ਬੜਾ ਜੱਚਣ ਦੀ ਕੋਸ਼ਿਸ਼ ਕੀਤੀ ਹੈ |
ਕਈ ਵਾਰ ਮੈਂ ਸੋਚਿਆ ਉਸਨੂੰ ਭੁੱਲਣ ਲਈ ਸ਼ਰਾਬ ਪੀਵਾਂ ਪਰ ਮੈਂ ਨਹੀਂ ਪੀਤੀ ਕਿਉਂਕਿ ਲੋਕਾਂ ਤੋਂ ਜਕਣ ਦੀ ਕੋਸ਼ਿਸ਼ ਕੀਤੀ ਹੈ |
ਆਖਿਰਕਾਰ ਮਾਰ ਹੀ ਗਈ ਉਹ ਮੈਨੂੰ ਦੇ ਕੇ ਬੇਵਫ਼ਾਈ ਦਾ ਜਹਿਰ ਭਾਂਵੇਂ '' ਗਰੇਵਾਲ ' ਨੇ ਉਸਦੀ ਮਾਰ ਤੋਂ ਲੱਖ ਬਚਣ ਕੋਸ਼ਿਸ਼ ਕੀਤੀ ਹੈ |
|
|
05 Oct 2010
|
|
|
|
|
sohna likhia ....keep it up
|
|
05 Oct 2010
|
|
|
|
ਬਹੁਤ ਹੀ ਸੋਹਣਾ ਲਿਖਿਆ ਵੀਰ....ਵੈਰੀ ਨਾਈਸ
|
|
05 Oct 2010
|
|
|
|
|
|
ਜਦੋਂ-ਜਦੋਂ ਵੀ ਮੈਂ ਉਸਨੂੰ ਆਪਣਾਂ ਦੁੱਖ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਦੋਂ-ਉਦੋਂ ਹੀ ਉਸਨੇਂ ਮੇਰੇ ਭੋਲੇਪਨ ਤੇ ਹੱਸਣ ਦੀ ਕੋਸ਼ਿਸ਼ ਕੀਤੀ ਹੈ |
wah kia baat hai,,dost
ਉਸਦੇ ਦੀਦਾਰ ਲਈ ਮੈਂ ਪਤਾ ਨਹੀਂ ਕਿੰਨੀਆਂ ਕੁ ਥਾਵਾਂ ਤੇ ਗਿਆ
ਕਈ ਵਾਰ ਮੈਂ ਸੋਚਿਆ ਉਸਨੂੰ ਭੁੱਲਣ ਲਈ ਸ਼ਰਾਬ ਪੀਵਾਂ ਪਰ ਮੈਂ ਨਹੀਂ ਪੀਤੀ ਕਿਉਂਕਿ ਲੋਕਾਂ ਤੋਂ ਜਕਣ ਦੀ ਕੋਸ਼ਿਸ਼ ਕੀਤੀ ਹੈ |
jakaN da meaning dasna veer ji
ਪਰ ਮੈਨੂੰ ਓਥੇ ਦੇਖਕੇ ਉਸਨੇ ਹਰ ਵਾਰ ਨੱਸਣ ਦੀ ਕੋਸ਼ਿਸ਼ ਕੀਤੀ ਹੈ |
ਆਖਿਰਕਾਰ ਮਾਰ ਹੀ ਗਈ ਉਹ ਮੈਨੂੰ ਦੇ ਕੇ ਬੇਵਫ਼ਾਈ ਦਾ ਜਹਿਰ ਭਾਂਵੇਂ '' ਗਰੇਵਾਲ ' ਨੇ ਉਸਦੀ ਮਾਰ ਤੋਂ ਲੱਖ ਬਚਣ ਕੋਸ਼ਿਸ਼ ਕੀਤੀ ਹੈ |
khub ehsaas ne dost,,hor khub likho,,hor rawangi liao
thanks for sharing
|
|
06 Oct 2010
|
|
|
|
ਸੋਹਣਾ ਲਿਖਿਆ ਹੈ.....................keep it up!!
|
|
06 Oct 2010
|
|
|
|
ਦਿਲ ਤਾਂ ਕਰਦਾ ਸੀ ਤੇਰੇ ਤੋਂ ਦੂਰ ਨਾਂ ਜਾਵਾਂ ਕਦੇ , ਪਰ ਮੇਰਾ ਹਰ ਵਧਦਾ ਕਦਮ ਦੂਰੀਆਂ ਵਧਾਉਂਦਾ ਗਿਆ |
ਵੇਰੀ ਨਾਇਸ ਵੀਰ ਜੀ
|
|
06 Oct 2010
|
|
|
|
bohat hi vdhya likhya ji tuc...
|
|
06 Oct 2010
|
|
|
to Narinder bai ji |
veer ji jakan di matlab hunda sharam man ni ya oh ki sochan ge !!
|
|
07 Oct 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|