ਵਿਚ ਪਰਦੇਸਾ ਬੈਠੀ ਤੇਨੁ ਯਾਦ ਕਰਾ
ਤੇਰੀ ਖੁਸ਼ੀ ਲਈ ਰੱਬ ਅਗੇ ਅਰਦਾਸ ਕਰਾ
ਬਾਹਾਂ ਤੇਰੀਆਂ ਵਿਚ ਆ ਕੇ
ਇਕ ਦਿਨ ਆਪਣੇ ਆਪ ਨੂੰ ਆਬਾਦ ਕਰਾਂ
ਲੈ ਕੇ ਟਿਕਟ ਚੜ ਆਵਾਂ ਮੈ ਪੰਜਾਬ ਨੂੰ
ਤੇਰੇ ਨੈਨਾ ਦੇ ਬੂਹੇ ਉਤੇ ਦੇ ਕੇ ਦਸਤਕ
ਤੇਰੇ ਸਾਹਾਂ ਦੇ ਨਾਲ ਗਲਬਾਤ ਕਰਾ ....
ਪਰ ............
ਦਿਨ ਚੜ ਜਾਂਦਾ ਏ ਤੇ ਛਿਪ ਜਾਂਦਾ ਏ ,,
ਕਦ ਚੜਨਾ ਏ ਮੇਰੇ ਚੰਨ ਨੇ ਵੇਹੜੇ ਮੇਰੇ
ਉਸ ਚਾਨਣੀ ਰਾਤ ਦਾ ਇੰਤਜ਼ਾਰ ਕਰਾ ........
ਪਵਨ ਸਿਧੂ
ਰਾਤਾ ਚਾਨਣੀਆ ਵੀ ਆਉਣਗੀਆ ....ਦੀਪ ਖੁਸ਼ੀ ਦੇ ਆਪਣੇ ਲਈ ਜਗੋਉਣ ਗੀਆ ...ਇਕ ਦਿਨ ਮੁਕਣਗੇ ਇਹ ਫਾਸਲੇ ...ਜਦੋ ਦਿਲਾ ਦੀਆ ਖਿਚਾ ਜੋਰ ਲਗਾਉਣ ਗੀਆ ....ਮੈਂ ਬਣਾ ਚਨ ਤੇ ਤੂ ਬਣੇ ਮੇਰੀ ਚਾਨਣੀ...ਹਰ ਰੋਜ ਹੋਏਗੀ ਸਾਡੀ ਪੁਨਇਆ ਦੀ ਰਾਤ....ਉਦੋ ਗੀਤ ਸਾਡੇ ਪਿਆਰ ਦੇ ਇਹ ਬਹਾਰਾ ਗਾਉਣ ਗੀਆ...ਬਸ ਜਲਦੀ ਕਰ ਹੁਣ ਦੇਰ ਨਾ ਕਰ ...ਅਸੀਂ ਦੋ ਤੋ ਇਕ ਬਣ ਜਾਈਏ...ਬਣ ਸਾਹ ਇਕ ਦੂਜੇ ਦੇ ਦਿਲ ਵਿਚ ਵਸ ਜਾਈਏ...
ਬੋਹੁਤ ਹੀ ਸੋਹਨਾ ਲਿਖਿਆ .....ਪਵਨ ...... ਬੋਹੁਤ ਹੀ ਸੋਹਨਾ......
good one
wah g ...
Pawan g bhut vadia .. te
Kulbir g nice one rply veer g..
bhaut wadia pawan kaim ae
thx sunil ji te davinder ji......thx for reading dis,......
kulbir veere...bhot sohna reply...maza aa gya... :)
bahut hi vadhia ji ..........thanx pawan and kulbir
sohna likheya pawan g.....good job.....tfs