|
 |
 |
 |
|
|
Home > Communities > Punjabi Poetry > Forum > messages |
|
|
|
|
|
ਗੁਰਮੁਖ ਸਭ ਕੁਝ ਦੇ ਦਿੰਦਾ ਹੈ ..ਤਨ ਮਨ ਧਨ ਸਭ ਸਉਂਪ ਗੁਰੂ ਕੋ ਹੁਕਮ ਮੰਨੀਐ ਪਾਈਐ। |
ਗੁਰਮੁਖ ਉਹ ਹਨ ਜੋ ਆਪਣਾ ਸਭ ਕੁਝ ਗੁਰ ਅਤੇ ਗੁਰੂ ਨੂੰ ਸੌਂਪ ਦਿੰਦੇ ਹਨ ,ਅਤੇ ਇੱਛਾਵਾਂ ਤੋ ਮੁਕਤ ਹੋ ਕੇ ਰੂਹਾਨੀ ਸੰਸਾਰ ਦੀਆਂ ਉਚਾਈਆਂ ਨੂੰ ਪ੍ਰਾਪਤ ਕਰ ਲੈਦੇ ਹਨ। ਐਸੀਆਂ ਰੂਹਾਂ ਸਦਾ ਦਰਗਾਹ ਵਿੱਚ ਰਹਿੰਦੀਆਂ ਹਨ, ਜੋ ਦਰਗਾਹ ਦੇ ਲਾਜ਼ਮੀ ਬ੍ਰਹਮ ਕਾਨੂੰਨਾਂ ਦਾ ਪਾਲਣ ਕਰਦੇ ਹਨ। ਤਨ ,ਮਨ ਅਤੇ ਧੰਨ ਸੌਂਪ ਦਿੰਦੇ ਹਨ: ਤਨ: · ਗੁਰ ਅਤੇ ਗੁਰੂ ਦੀ ਸੇਵਾ ਨੂੰ ਸਮਰਪਿਤ ਕਰਕੇ · ਸਤਿਨਾਮ ਦੀ ਸੇਵਾ ਕਰਕੇ · ਸੱਚ ਦੀ ਸੇਵਾ ਅਤੇ ਸੱਚ ਦੀ ਪੇਸ਼ਕਾਰੀ ਕਰਕੇ · ਸੱਚ ਨੂੰ ਦੇਖ ਅਤੇ ਸੱਚ ਬੋਲ ਕੇ · ਸੱਚ ਲਿਖ ਕੇ ਅਤੇ ਜਨਤਾ ਵਿੱਚ ਸੱਚ ਫੈਲਾ ਕੇ · ਸੰਗਤ ਨੂੰ ਸਤਿਨਾਮ ਗੁਰਪ੍ਰਸਾਦਿ ਦੇ ਕੇ ਮਨ: · ਗੁਰ ਅਤੇ ਗੁਰੂ ਦੇ ਸ਼ਬਦਾ ਨੂੰ ਸੁਣਕੇ ਅਤੇ ਸਵੀਕਾਰ ਕਰਕੇ · ਗੁਰਬਾਣੀ ਨੂੰ ਸੁਣਕੇ ਅਤੇ ਵਿਹਾਰ ਕਰਕੇ · ਗੁਰਬਾਣੀ ਬਣ ਕੇ · ਆਪਣੀ ਮਨਮਤ ਛੱਡ ਕੇ ਗੁਰ ਅਤੇ ਗੁਰੂ ਦਾ ਬ੍ਰਹਮ ਗਿਆਨ ਪ੍ਰਾਪਤ ਕਰਕੇ · ਅਤੇ ਇਹ ਬ੍ਰਹਮ ਗਿਆਨ ਦੀ ਕਮਾਈ ਇਸਨੂੰ ਆਪਣੇ ਰੋਜ਼ਾਨਾ ਦੇ ਜੀਵਣ ਦੀ ਵਰਤ ਵਿਹਾਰ ਅਤੇ ਕੰਮਾਂ ਵਿੱਚ ਕਰਨਾ ਨਾਲ ਧੰਨ: · ਆਪਣੀ ਕਮਾਈ ਵਿਚੋਂ ਗੁਰੂ ਅਤੇ ਗੁਰੂ ਨੂੰ ਦਸਵੰਧ ਦੇਣ ਦੀ ਸੇਵਾ ਕਰਕੇ · ਅਤੇ ਮਾਇਆ ਤੇ ਸਿਰਲੇਖ ਰਹਿ ਕੇ ਪੰਜ ਦੂਤਾਂ (ਅਹੰਕਾਰ,ਮੋਹ,ਲੋਭ,ਕਾਮ,ਕ੍ਰੋਧ) ਅਤੇ ਹਉਮੈ ਤੋ ਛੁਟਕਾਰਾ ਪਾ ਕੇ
ਤਨ ਮਨ ਧਨ ਸਭ ਸਉਂਪ ਗੁਰੂ ਕੋ ਹੁਕਮ ਮੰਨੀਐ ਪਾਈਐ।

its my own words....
|
|
23 Jul 2011
|
|
|
|
tooo gud.......
sub kuchh he guru da hai....fr v asi kina sochde haan guru nu sb kuchh vapis karn layi..............
|
|
24 Jul 2011
|
|
|
|
ਤੁਸੀਂ ਕਿਹਾ 'ਦਰਗਾਹ ਦੇ ਲਾਜ਼ਮੀ ਕ਼ਾਨੂਨ' ... ਜਦਕਿ ਮੇਰਾ personal view ਹੈ ਕੀ ਜਦ ਆਤਮਾ - ਪਰਮਾਤਮਾ ਦਾ ਮੇਲ ਹੋ ਗਿਆ ਦੇ ਆਤਮਾ ਸਾਰੇ ਕ਼ਾਨੂਨਾਂ ਤੋਂ ਬਾਰੀ ਹੋ ਜਾਂਦੀ ਹੈ. ਕਾਨੂਨ ਸਿਰਫ ਉਦੋਂ ਲਗਦੇ ਹਨ ਜਦ ਤਕ ਇਨਸਾਨ ਨੂੰ ਮੋਹ-ਮਾਇਆ ਦਾ ਗਿਆਂ ਨਹੀਂ ਹੁੰਦਾ.
ਜਦ ਓਹ ਗਿਆਨ ਦੀ ਅਵਸਥਾ ਆ ਗਈ ਫਿਰ ਆਤਮਾ ਪਰਮਾਤਮਾ ਦਾ ਅੰਸ਼ ਬਣ ਜਾਂਦੀ ਹੈ... ਫਿਰ ਅੰਤਰ ਮਨ ਵਿਚ ਅਕਾਲ ਪੁਰਖ ਦਾ ਜਾਪੁ ਚਲਦਾ ਹੈ... ਇਨਸਾਨ ਲੋਕਾਂ ਨੂੰ ਆਪਣੇ ਵਰਗਾ ਲਗਦਾ ਹੈ ਪਰ ਓਹ ਬ੍ਰਹਮ-ਗਿਆਨ ਦੀ ਅਵਸਥਾ ਵਿਚ ਚਲਾ ਜਾਂਦਾ ਹੈ. ਉਸ ਨੂੰ ਉਹੀ ਪਛਾਨ ਸਕਦਾ ਹੈ ਜੋ ਆਪ ਪਰਮਾਤਮਾ ਦੀ ਭਗਤੀ ਵਿਚ ਲੀਨ ਹੋਵੇ... !!!
ਤੁਸੀਂ ਕਿਹਾ 'ਦਰਗਾਹ ਦੇ ਲਾਜ਼ਮੀ ਕ਼ਾਨੂਨ' ... ਜਦਕਿ ਮੇਰਾ personal view ਹੈ ਕੀ ਜਦ ਆਤਮਾ - ਪਰਮਾਤਮਾ ਦਾ ਮੇਲ ਹੋ ਗਿਆ ਦੇ ਆਤਮਾ ਸਾਰੇ ਕ਼ਾਨੂਨਾਂ ਤੋਂ ਬਰੀ ਹੋ ਜਾਂਦੀ ਹੈ. ਕਾਨੂਨ ਸਿਰਫ ਉਦੋਂ ਲਗਦੇ ਹਨ ਜਦ ਤਕ ਇਨਸਾਨ ਨੂੰ ਮੋਹ-ਮਾਇਆ ਦਾ ਗਿਆਨ ਨਹੀਂ ਹੁੰਦਾ.
ਜਦ ਓਹ ਗਿਆਨ ਦੀ ਅਵਸਥਾ ਆ ਗਈ ਫਿਰ ਆਤਮਾ ਪਰਮਾਤਮਾ ਦਾ ਅੰਸ਼ ਬਣ ਜਾਂਦੀ ਹੈ... ਫਿਰ ਅੰਤਰ ਮਨ ਵਿਚ ਅਕਾਲ ਪੁਰਖ ਦਾ ਜਾਪੁ ਚਲਦਾ ਹੈ... ਇਨਸਾਨ ਲੋਕਾਂ ਨੂੰ ਆਪਣੇ ਵਰਗਾ ਲਗਦਾ ਹੈ ਪਰ ਓਹ ਬ੍ਰਹਮ-ਗਿਆਨ ਦੀ ਅਵਸਥਾ ਵਿਚ ਚਲਾ ਜਾਂਦਾ ਹੈ. ਉਸ ਨੂੰ ਉਹੀ ਪਛਾਨ ਸਕਦਾ ਹੈ ਜੋ ਆਪ ਪਰਮਾਤਮਾ ਦੀ ਭਗਤੀ ਵਿਚ ਲੀਨ ਹੋਵੇ... !!!
|
|
24 Jul 2011
|
|
|
|
ਹਾਂ ਜੀ ਬਿਲਕੁਲ ਜੀ......ਤਨ-ਮਨ-ਧਨ ਸਬ ਕੁਝ ਗੁਰੂ (ਪਰਮਾਤਮਾ) ਦਾ ਹੀ ਹੈ...... 'ਮੇਰਾ ਕੁਝ ਮੇ ਕੁਛ੍ਹ ਨਹੀ, ਜੋ ਕੁਝ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਯਾ ਲਾਗੇ mera'
|
|
24 Jul 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|