Punjabi Poetry
 View Forum
 Create New Topic
  Home > Communities > Punjabi Poetry > Forum > messages
S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__ ਕਿਊਂ ਕਿ ਪਿਆਰ ਵੰਡੀਦਾ..ਕਦੇ ਮੰਗੀਦਾ ਨੀ ,,__,!!
S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
Posts: 32
Gender: Female
Joined: 12/Feb/2011
Location: moga
View All Topics by S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
View All Posts by S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
 
ਆਤਮਾ ਦੀ ਅਵਾਜ਼

ਤੁਹਾਡੀ ਆਤਮਾ ਦੀ ਅਵਾਜ਼ ਤੋ ਵੱਦ ਕੇ ਇਸ ਸੰਸਾਰ ਵਿਚ ਕੋਈ ਅਜੇਹਾ ਪ੍ਰਮਾਨ ਨਹੀ ਹੈ,,ਜਿਸ ਨਾਲ ਤੁਸੀਂ ਆਪਣੇ ਕਰਤਵ ਜਾ ਅਕਰ੍ਤਵ ਦਾ ਨਿਰਨਾ ਪ੍ਰਾਪਤ ਕਰ ਸਕਦੇ ਓ ..ਯੂਸੀ ਕੁਜ ਵੀ ਕਰਨ ਜਾ ਰਹੇ ਹੋਵੋ ਅਤੇ ਦੁਵਿਦਾ ਵਿਚ ਹੋਵੋ ਕੀ ਕਰੋ ਜਾ ਨਾ ਕਰੋ ,,ਤਾ ਕਿਸੇ ਵੀ ਅਸ੍ਮਜਾਮ ਵਿਚ ਪੈਨ  ਦੀ ਜਰੂਰਤ  ਨਹੀ ਹੈ ਤੇ ਨਾ ਹੀ ਕਿਸੇ ਦੀ ਸਲਾਹ ਜਾ ਸੇਹ੍ਮਤੀ ਦੇ ਚਕਰ ਵਿਚ ਫਸੋ
ਬੁਸ ਸਿਰਫ ਆਪਣੇ ਅੰਦਰ ਦੇਖੋ ਤੇ ਆਪਣੇ ਮਨ  ਦੀ ਗਲ ਮਨੋ  ,,ਕਿਯੋਕੀ  ਦਿਮਾਗ ਸਾਨੂ ਗਲਤ ਰਾਹ੍ਹ ਦਸ ਸਕਦਾ ਹੈ ਪਰ ਮਨ  ਕਦੇ ਗਲਤ ਨਹੀ ਹੁੰਦਾ ..ਜੇ ਤੁਹਾਡ ਮਨ ਮਨੇ ਤਾ ਫੋਰਨ ਓਸ ਕਮ ਵਿਚ ਕੁਦ ਜਾਵੋ ..ਪਰ ਜੇ ਮਨ ਨਾ ਮਨੇ ਤਾ ਓ ਕਮ ਕਦੇ ਨਾ ਕਰੋ..
ਕਿਯ੍ਕੋ ਆਪਣੇ ਕੀਤੇ  ਦੇ ਅਪ੍ਪਾ  ਕੁਦ ਹੀ ਜਿਮੇਵਾਰ ਬਣਨਾ ਹੈ ਜੇ ਕੋਈ ਕਮ ਸਹੀ ਹੋ ਜਾਂਦਾ ਹੈ ਤਾ ਸਾਬਾਸ਼ੀ ਅਪ੍ਪਾ ਨੂ ਹੀ ਮਿਲਦੀ ਹੈ ...ਜੇ ਓਹ ਗਲਤ ਹੁੰਦਾ ਹੈ ਤਾ ਸਬ ਲਾਹਨਤ ਦੇਂਦੇ ਹਨ ....ਓਸ ਸਮੇ ਏ ਕੋਈ ਨਹੀ ਸੁਣਦਾ ਕੇ  ਕਿਸ ਆਦਮੀ ਨੇ ਤੁਹਨੂ ਸਲਾਹ ਦਿਤੀ ਸੀ .ਇਸ ਲਈ ਕਿਓ ਨਾ ਅਸੀਂ ਆਪਣੇ ਆਪ  ਤੂ ਸਲਾਹ ਲਾਯਇਆ..ਤੁਹਡਾ ਆਪਣਾ ਫੈਸਲਾ ਹੀ ਅਤਿਮ ਫੈਸਲਾ ਹੋਵੇਗਾ ਆਪਣੇ ਮਨ ਦੀ ਗਲ ਮਨ ਕੇ ਆਪਣਾ ਕ਼ਮ ਸ਼ੂਰੋ ਕਰ ਦੇਵੋ ਫਿਰ ਏ ਨਾ ਸੋਚੋ ਕੀ ਕੋਈ ਤੁਹਡੇ ਬਾਰੇ ਕੀ ਸੋਚ ਰਿਹਾ ਹੈ..ਜੇ ਤੁਸੀਂ ਸਫਲ ਨਾ ਭੀ ਹੋਹੇ ਤਾ ਫਿਰ ਤੁਹਨੋ ਆਪਣੀ ਅਸਫਲਤਾ ਵਿਚ ਇਕ ਕਾਸ਼ ਸਤੋਸ਼ ਮਿਲੇਗਾ ..ਕਿਯੋਕੀ ਓਸ ਕ਼ਮ ਵਿਚ ਤੁਸੀਂ ਸ੍ਚੇ ਦਿਲ ਨਾਲ ਕ਼ਮ ਕੀਤਾ ਸੀ ....ਪਰ ਜੇਕਰ ਤੁਸੀਂ ਆਪਣੀ ਆਤਮਾ ਦੇ ਕਿਲਾਫ਼ ਹੋ ਕੇ ਕੋਈ ਕ਼ਮ ਕੇਤਾ ਹੈ ਤਾ ਬੇਸ਼ਕ ਤੁਸੀਂ ਸਫਲ ਹੋ ਜਾਵੋ ਦੋਲ੍ਤ ਮਿਲ ਜਾਵੇ ,,ਪਰ ਹਰ ਰੋਜ ਤੁਹਾਡੀ  ਆਤਮਾ ਓਸ ਕੇਤੇ ਗਏ ਗਲਤ ਕ਼ਮ ਨੂ ਵਾਰ ਵਾਰ ਕੋਸਦੀ ਹੈ..ਜੁ ਆਦਮੀ ਆਪਣੀ ਆਤਮਾ ਦੀ ਅਵਾਜ ਸੁਣਦਾ ਹੈ ਓਹ ਕਦੇ ਕੋਈ ਗਲਤ ਕ਼ਮ ਨਹੀ ਕਰਦਾ ਤੇ ਨਾ ਹੀ ਜਿੰਦਗੀ ਵਿਚ ਹਰ੍ਰਦਾ ਹੈ ......ਓਸ ਨੂ ਵਾਹੇਗੁਰੂ ਜੀ ਵੀ ਬੁਹਤ ਪ੍ਯਾਰ ਕਰਦੇ ਹਨ.....ਮੈਂ ਜਦ ਵੀ ਕੋਈ ਮੁਸਕਿਲ ਵਿਚ ਹੁੰਦੀ ਹ ਤਾ ਆਪਣੀ ਆਤਮਾ ਦੀ ਅਵਾਜ਼ ਸੁਣੰਦੀ ਹਾਂ ਤੇ ਵਾਹੇਗੁਰੂ ਅਗੇ ਅਰਦਾਸ ਕਰਕੇ ਓਹ ਕ਼ਮ ਸ਼ੂਰੋ ਕਰਦੀ ਹਾ ,,,,ਤੇ  ਹਮੇਸ਼ਾ ਜਿਤਦੀ ਹਾ ....ਮੈਂ ਕਰ ਕੇ ਦੇਖਇਆ ਤੁਸੀਂ ਵੀ ਜਾਰ੍ਰੋਰ ਕਰ ਕੇ ਦੇਖੋ .

ਮੈਂ ਏ ਜੋ ਵੀ ਲੇਖਇਆ ਹੈ ਏ ਮੇਰੇ  ਆਪਣੇ ਸ਼ਬਦ  ਹਨ ਜੇ ਕਰ ਕਿਸੇ ਨੂ ਕੁਜ ਚੰਗਾ ਨਾ ਲਗਾ ਹੋਵੇ ਤਾ ਆਪਣੇ ਤੋ  ਛੋਟੀ ਸਮਜ ਕੇ ਮਾਫ਼ ਕਰ ਦੇਣਾ...ਕੋਈ ਗਲਤੀ ਹੋਯੀ ਹੋਵੇ ਤਾ ਮਾਫ਼ ਕਰ ਦੇਣਾ ਜੀ ....

               amrit gill             


11 Jul 2011

Reply