ਨਾ ਛੇੜ ਇਹਨਾ ਜਿਸਮ ਦੇਆ ਗੇੜਾ ਨੂੰ ਆ ਕੋਈ ਰੂਹਾ ਵਾਲੀ ਗੱਲ ਕਰੀਏਸੱਤ ਜਨਮਾਂ ਦੇ ਚੱਕਰ ਨੂੰ ਦੱਸ ਕਿਹਨੇ ਸੁਲਝਾਇਆਆ ਇਸ ਜਨਮ ਚ ਮਿਲਣ ਦਾ ਕੋਈ ਹੱਲ ਕਰੀਏਪਾਈਏ ਮਾਤ ਏਸ ਚੰਦਰ ਵਿਛੋੜੇ ਨੂੰਆ ਆਪਾ ਵੀ ਕਿਸਮਤ ਨਾਲ ਐਸਾ ਕੋਈ ਛੱਲ ਕਰੀਏਆ ਪਾਈਏ ਆਪਾ ਵੀ ਕੋਈ ਬਾਤ ਪਿਆਰਾ ਵਾਲੀਐਵੇਂ ਨਾ ਸੋਚ ਵਿਛੋੜੇ ਬਾਰੇ ਪਲ ਪਲ ਮਰੀਏਕੋਈ ਛੇੜ ਤਰਾਨਾ ਹੁਣ ਤੂੰ ਵੀ ਵਸਲਾ ਦਾਇਹਨਾ ਸੀਨੇ ਵਿਚ ਦੱਬੀਆ ਹੋਈਆ ਸੱਧਰਾ ਚ ਆਪਾ ਵੀ ਕੋਈ ਹੱਲਚਲ ਕਰੀਏਨਾ ਨਿਕਲ ਸਕੇ ਕੋਈ ਇਕ ਦੂਜੇ ਦੇ ਦਿਲ ਵਿਚੋਪਿਆਰਾ ਵਾਲੀ ਦਿਲ ਵਿਚ ਹੁਣ ਆਪਾ ਐਸੀ ਇਕ ਦਲਦਲ ਭਰੀਏ......ਬਿਰਹਾ
very nycc........thnx for sharing..........
ਬਹੁਤ ਹੀ ਖੂਬਸੂਰਤ ਰਚਨਾ ਹੈ ਬਾਈ ਜੀ,,,,,,,,,,,,,,,,ਬਹੁਤ ਹੀ ਵਧੀਆ,,,ਜੀਓ ,,,
dhanwad ji aap sab da bahut bahut
sohni rachna veer ji...tfs
vdia likhia hai g ........tfs!
bahut khoob malkit veer.
aap sab da teh dilo dhanwad ji