|
 |
 |
 |
|
|
Home > Communities > Punjabi Poetry > Forum > messages |
|
|
|
|
|
ਨਾ ਦੁਖ ਹੈ, ਨਾ ਸੁਖ ਹੈ |
ਨਾ ਦੁਖ ਹੈ, ਨਾ ਸੁਖ ਹੈ ਹਵਾ ਦਾ ਇਹ ਕੇਹੋ ਜੇਹਾ ਰੁਖ ਹੈ
ਪਲ ਪਲ ਜਿੰਦਾ, ਪਲ ਪਲ ਮਰਦਾ ਹੈ ਪਤਾ ਨਹੀ ਇਹ ਕੇਹੋ ਜੇਹਾ ਮਨੁਖ ਹੈ
ਇਕ ਜਨਮ ਦੀ ਹੂੰਦੀ ਤਾਂ ਮਿਟ ਜਾਂਦੀ, ਮੇਰੇ ਦਿਲ ਨੂੰ ਕਈ ਜਨਮਾ ਦੀ ਭੁਖ ਹੈ
ਖੁਦ ਸੜਦਾ, ਪਰ ਛਾਂ ਦੇਂਦਾ ਹੈ ਇਹ ਸਿਰਫ ਇਕ ਰੁਖ ਹੈ
ਜਿਥੇ ਰੇਹਨ ਦਾ ਕਿਰਾਇਆ ਨਹੀ ਦੇ ਹੂੰਦਾ ਓਹ ਘਰ ਨਹੀ ਮਾਂ ਦੀ ਘੁਖ ਹੈ
ਜੋ ਛਾਂ ਵਿਚ ਸਾੜਦਾ, ਤੇ ਧੁਪ ਵਿਚ ਠਾਰਦਾ ਮੈਨੂ ਸਮਝ ਨਹੀ ਇਹ ਕੇਹੜਾ ਦੁਖ ਹੈ
|
|
22 Apr 2011
|
|
|
|
|
|
sohna likheya bai ji....tfs
|
|
22 Apr 2011
|
|
|
|
ਵਧੀਆ ਲਿਖ ਸਕਦੇ ਹੋ ਸਰ...ਥੋੜਾ Spellings ਤੇ ਧਿਆਨ ਜ਼ਰੂਰ ਦੇਵੋ !
|
|
22 Apr 2011
|
|
|
|
|
vdia a veer g... par Divroop bha g ne thk keha a .... Spelling mistakes ne g...
|
|
22 Apr 2011
|
|
|
|
good one .....
sohna lagia parh ke...
|
|
22 Apr 2011
|
|
|
thanks |
Thanks to everyone for their comments and feedback.
Will try to write correclty.
cheers
|
|
23 Apr 2011
|
|
|
|
simply nice sharing.....good job..
thankx for sharing
|
|
23 Apr 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|