|
 |
 |
 |
|
|
Home > Communities > Punjabi Poetry > Forum > messages |
|
|
|
|
|
ਨਾਗਣ |
ਨੈਣੀ ਨੀਂਦ ਨਹੀ ਆਦਤ ਹੈ ਜਾਗਣ ਦੀ ਖੁਸ਼ੀ ਨਾ ਕਿਤੇ ਚਾਅ ਸਭ ਤਿਆਗਣ ਦੀ
ਮੇਰੀ ਜ਼ਿਦਗੀ ਦੇ ਵਿਚ ਜ਼ਹਿਰ ਘੁਲ ਗਈ ਜਦੋ ਦਾ ਤੱਕਿਆ ਅੱਖ'ਚ ਪਾ ਨਾਗਣ ਦੀ
ਇਨਸਾਨ ਹੁੰਦਾ ਸ਼ਇਦ ਦਿਲ ਉਹ ਪੜਦਾ ਗਲਤੀ ਕੀਤੀ ਪੱਥਰ ਰੱਬ ਨਿਵਾਜਣ ਦੀ
ਗਮਾਂ ਦੇ ਮਰਸੀਏ ਨਹੀ ਸਨ ਅੱਜ ਪੜਣੇ
ਜੇ ਉਦੋਂ ਹੀਲਾ ਕਰਦਾ ਗਲਤੀ ਵਾਚਣ ਦੀ
ਮੇਰਾ ਅੰਗ ਅੰਗ ਨੂੜਿਆ ਵਿੱਚ ਦੁਖਾ ਦੇ ਲੋੜ ਨਹੀ ਰਹੀ ਮੇਰੇ ਗਮਾਂ ਨੂੰ ਨਾਪਣ ਦੀ
"ਦਾਤਾਰ" ਦੇ ਰਾਹ ਤਾਂ ਭੀੜ ਤੋਂ ਵੱਖ ਸਨ ਹੁਣ ਕੋਸ਼ਿਸ ਤਾਂ ਹੈ ਭੀੜ'ਚ ਗੁਆਚਣ ਦੀ
|
|
08 Dec 2012
|
|
|
|
.jo type kita si oh paste e nahi ho paya si .......
lets edit again :)
insan hunda shayd dil oh parhda ...
galti kiti pathhar rab niwajan di ...
ghaint a
bohat e pyara likehya hai ...
|
|
08 Dec 2012
|
|
|
|
|
|
|
|
"lod nhi rhi mere gaman nu napan di ..."
superb... tfs
|
|
10 Dec 2012
|
|
|
|
|
thanks Maavi ji, Bittu bhaji, Jassa ji. sunill ji j ji
|
|
12 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|