|
 |
 |
 |
|
|
Home > Communities > Punjabi Poetry > Forum > messages |
|
|
|
|
|
ਨਾਜ |
ਰਿਸਤਿਆ ਤੋ ਵੱਡੇ ਰਸਮ ਰਿਵਾਜ ਹੋ ਗਏ ਕਈ ਚਨਾਬ ਚ ਡੁੱਬਦੀ ਆਵਾਜ ਹੋ ਗਏ ਕਈਆ ਦੀ ਕਬਰ ਤੇ ਵੀ ਤਾਜ ਹੋ ਗਏ ਕਈਆ ਦੇ ਇਸਕ ਰਾਜ ਹੋ ਗਏ ਤੇ ਕਈਆ ਦੇ ਯਾਰ ਦਗਾਬਾਜ ਹੋ ਗਏ ਪਹਿਲਾ ਅਣਖਾ ਖਾਤਿਰ ਮਾਰ ਮੁਕਾ ਦਿੱਤੇ ਫਿਰ ਆਸਿਕਾ ਤੇ ਜੱਗ ਨੂੰ ਨਾਜ ਹੋ ਗਏ
ਅੱਜ ਕਲ ਕਰਨੇ ਇਸਕ ਕੰਮ ਕਾਜ ਹੋ ਗਏ ਚੂੜੇ ਵਾਲੀ ਤੋ ਵੱਧ ਕੀਮਤੀ ਦਾਜ ਹੋ ਗਏ
ਚੜਦੀ ਜਵਾਨੀ ਵਾਲੇ ਇਸਕ ਕਹਿੰਦੇ ਸੋਹਣੀ ਪਰਵਾਜ ਹੋ ਗਏ ਪਰ ਮਾਪਿਆ ਤੇ ਡਿਗਦੀ ਇਹ ਗਾਜ ਹੋ ਗਏ
ਦਵਿੰਦਰ ਵੇਖ ਲੈ ਸੋਹਣੇ ਪਿਆਰ ਨੂੰ ਪਰਖਕੇ ਦੇਖੀ ਕਿਤੇ ਬਰਬਾਦੀ ਦੇ ਤਾ ਨੀ ਆਗਾਜ ਹੋ ਗਏ
|
|
23 May 2011
|
|
|
|
nice one..n welcum on punjabizm..becoz its ur first post....
|
|
23 May 2011
|
|
|
|
FANKS FR IT DEAR 
|
|
23 May 2011
|
|
|
|
Welcome to writin forum ji,
and very well written creation... bahut sohna likheya hai...
keep writing and keep posting ... !!!
|
|
23 May 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|