Home > Communities > Punjabi Poetry > Forum > messages
ਨਦੀ ਵੀ ਸੀ ਲੋਚਦੀ
hello punjabizm......kaafi lambe same baad mainu kuj khaas milya punjabizm te share karan lai.......meri sis mandeep ne kaafi time baad kuj likhya te mainu khushi ho rah hai k main eh poem tuhade naal share kar rahi han .is poem da title aje nahi ditta gya.
ਨਦੀ ਵੀ ਸੀ ਲੋਚਦੀ.. ਥਲਾਂ ਦੀ ਪਿਯਾਸ ਬੁਝਾਉਣ ਨੂ ਪਰ ਆਪਣੇ ਹੀ ਵਜੂਦ ਦੇ ਕਿਨਾਰੇਆਂ ਚ ਕੈਦ ਸੀ........ ਜਿੰਦਗੀ ਦੀਆਂ ਤਲਖੀਆਂ ਸਾਹਾਂ ਦੀ ਕੁੜੱਤਣ ਬਣ ਗਈਆਂ.. ਹਾਲਾਤ ਵਫ਼ਾ ਕਰਨਗੇ ਮਨ ਚ ਕਿਧਰੇ ਵਹਿਮ ਸੀ.... ਖੁਸ਼ਕ ਹਵਾਵਾਂ ਤੁਰ ਗਈਆਂ ਸਾਰੇ ਹੀ ਪਤੇ ਝਾੜ ਕੇ ਉਸ ਉਦਾਸੇ ਰੁਖ ਤੇ .. ਰੁੱਤਾਂ ਦਾ ਇਹ ਕਹਿਰ ਸੀ.. ਕਿਸੇ ਮਾਸੂਮ ਜੇਹੇ ਅਲਫਾਜ਼ ਨੂੰ ... ਸੁਰ ਨਾਲ ਮਿਲਣੋ ਰੋਕਿਆ ਅਣਖਾਂ ਤੇ ਜ਼ਜਬਾਤ ਦਾ ਮੁਢ-ਕਦੀਮੀ ਵੈਰ ਸੀ .......mandeep kaur
02 Nov 2011
" ਜਿੰਦਗੀ ਦੀਆਂ ਤਲਖੀਆਂ
ਸਾਹਾਂ ਦੀ ਕੁੜੱਤਣ ਬਣ ਗਈਆਂ..
ਹਾਲਾਤ ਵਫ਼ਾ ਕਰਨਗੇ
ਮਨ ਚ ਕਿਧਰੇ ਵਹਿਮ ਸੀ...."
ਬਹੁਤ ਖੂਬ ਜਿਯੋ ...............
" ਜਿੰਦਗੀ ਦੀਆਂ ਤਲਖੀਆਂ
ਸਾਹਾਂ ਦੀ ਕੁੜੱਤਣ ਬਣ ਗਈਆਂ..
ਹਾਲਾਤ ਵਫ਼ਾ ਕਰਨਗੇ
ਮਨ ਚ ਕਿਧਰੇ ਵਹਿਮ ਸੀ...."
ਬਹੁਤ ਖੂਬ ਜਿਯੋ ...............
Yoy may enter 30000 more characters.
02 Nov 2011
WoW...bahut vadhia likhia ae Mandeep ne..tuhada bahut bahut DHANWAAD saadey naal share karan layi...!!!
02 Nov 2011
bahut vadhia .......grt stuff , keep writing mandeep ......thanx for sharing pardeep ji ......
02 Nov 2011
bahut sohni rachna ji......share karn layee shukriya....
03 Nov 2011
rabb kare tuhadi sis mandeep bht trakiya kare,,,,,,,,bht ,,bhut hi sohni rachna aa,,,,,bas ese tra ohna diya kavitava syr karde raho..........rabb rakha
rabb kare tuhadi sis mandeep bht trakiya kare,,,,,,,,bht ,,bhut hi sohni rachna aa,,,,,bas ese tra ohna diya kavitava syr karde raho..........rabb rakha
Yoy may enter 30000 more characters.
09 Nov 2011
Copyright © 2009 - punjabizm.com & kosey chanan sathh