|
 |
 |
 |
|
|
Home > Communities > Punjabi Poetry > Forum > messages |
|
|
|
|
|
|
ਨਾਨਕੀ ਦਾ ਵੀਰ |
ਕਰ ਸੌਦਾ ਸਚ ਤੇ ਧਰਮ ਵਾਲਾ, ਤੇਰਾ-ਤੇਰਾ ਬੋਲ ਪੁਗਾ ਗਿਆ
ਭੁਖੇ ਦੀ ਭੁਖ ਗਰੀਬ ਦੀ ਗਰੀਬੀ, ਲੰਗਰ ਸਾਧੂਆਂ ਤਾਈਂ ਛਕਾ ਗਿਆ
ਮੇਹਤਾ ਕਾਲੂ ਨੂੰ ਲੱਗੇ ਓਹ ਨਾਲਾਇਕ ਜੇਹਾ ਵਿਦ੍ਹ੍ਵਾਨਾਂ ਨੂੰ ਸੀ ਜੋ ਗੁਰਬਾਣੀ ਪੜਾ ਗਿਆ
ਵੇਹਮ ਭਰਮ ਦਿੱਲਾ ਵਿਚੋਂ ਮੁਕਾ ਉਸ ਨੀਵੇਆਂ ਨੂੰ ਗਲ ਲਾ ਲਿਆ
ਹਕ਼ ਸਚ ਦੀ ਕਮਾਈ ਹੈ ਸਬਤੋਂ ਉੱਤਮ ਭਾਈ ਲਾਲੋ ਦੀ ਰੋਟੀ 'ਚੋਂ ਐਵੇਂ ਨੀ ਦੁਧ ਆਗਿਆ
ਲੈ ਬਾਲੇ ਮਰਦਾਨੇ ਨੂੰ ਨਾਲ ਆਪਣੇ ਚਾਰੇ ਦਿਸ਼ਾਵਾਂ ਵਿਚ ਦੀਪ ਜਲਾ ਗਿਆ
ਕਿਰਤ ਕਰੋ ਤੇ ਨਾਮ ਜਪੋ ਉਪਦੇਸ਼ ਲਈ ਬਾਬਾ ਹਥੀਂ ਆਪਣੇ ਹਲ ਚਲਾ ਗਿਆ ਕਰਤਾਰ ਦਾ ਭਾਣਾ ਮੰਨੋ ਸਾਰੇ ਕਰਤਾਰ ਦੇ ਨਾਮ ਤੇ ਕਰਤਾਰਪੁਰ ਵਾਸਾ ਗਿਆ
ਤੇਰਾ ਅੰਤ ਨਾ ਵਾਹਿਗੁਰੁ ਪਾਇਆ ਨਾਨਕੀ ਦਾ ਵੀਰ ਫੇਰ ਗੁਰ ਅੰਗਦ ਵਿਚ ਸਮਾ ਗਿਆ
|
|
03 May 2012
|
|
|
|
|
ਵੀਰ ਕਮਾਲ ਦੇ ਲਿਖਇਆ
keep it up
jio ......
|
|
03 May 2012
|
|
|
|
ਬਹੁਤ ਖੂਬ ਲਿਖਿਆ ਜੀ .....thanx
|
|
03 May 2012
|
|
|
|
nice,,,,,,,,,,, good job ! jio,,,
|
|
03 May 2012
|
|
|
|
|
|
|
|
Bahut Bahut meharbani ji aap sab di .. :-)
|
|
05 May 2012
|
|
|
|
very well written sehaj ji.....keep writing n keep sharing!!!!!!!!!
|
|
07 May 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|