|
 |
 |
 |
|
|
Home > Communities > Punjabi Poetry > Forum > messages |
|
|
|
|
|
ਨਵਾ ਸਾਲ |
ਨਵਾ ਸਾਲ ਬਰੂਹੀ ਖਲੋਤਾ
ਨਵਾ ਜਸ਼ਨ
ਨਵਾ ਉਲਾਸ
ਸੁਆਗਤ ਲਈ ਤਿਆਰ
ਹਰ ਕੋਈ ਤੇ ਮੈਂ ਵੀ
ਪਰ ਸੋਚਦਾ ਹਾਂ
ਕੀ ਖਾਸ ਹੈ
ਇਕ ਤਾਰੀਖ
ਜਾ ਕੁਝ ਹੋਰ
ਸੂਰਜ ਪਹਿਲਾ ਵਾਂਗ
ਹੀ ਉਗਦਾ ਹੈ
ਇਕ ਗਰੀਬ ਉਹ ਵੀ ਬੈਠਾ
ਮਨੋਕਮਾਨਾਵਾ ਕਰਦਾ
ਸ਼ਾਇਦ ਇਸ ਆਉਦੇ ਸਾਲ ਸਹੀ
ਗਰੀਬੀ ਦਾ ਅੰਤ
ਕਿਸਾਨ ਆਪਣੀ ਫਸਲ ਦੇਖ
ਸੁਪਨਿਆ'ਚ ਚਲਾ ਜਾਦਾ
ਇਕ ਕਿਰਤੀ
ਲਹੂ ਨਾਲ
ਕਾਰਖਾਨੇ ਦੇ ਮਾਲਿਕ ਨੂੰ
ਵੱਡਾ ਵਾਪਰੀ ਬਣਾ ਦਿੰਦਾ
ਕੀ ਸ਼ਾਇਦ ਉਸਦਾ
ਛੋਟਾ ਜਿਹਾ ਆਸ਼ਿਆਨਾ ਬਣ ਜਾਏ
ਇਹ ਭੋਲੇ ਭਾਲੇ ਲੋਕ
ਚਿਟੇ ਬੰਗਲਿਆ ਦਾ
ਹਰ ਵਾਰ ਸ਼ਿਕਾਰ ਹੋ ਜਾਦੇ
ਵੋਟਾ ਦੀ ਸਿਆਸਤ
ਸੋੜੀ ਰਾਜਨੀਤੀ
ਇਹਨਾ ਦੇ ਸੁਪਨਿਆ, ਮਨੋਕਾਮਨਵਾ ਨੂੰ
ਫਿਰ ਅਗਲੇ ਸਾਲ ਦੀ
ਭੱਠੀ'ਚ ਝੋਕ ਦਿੰਦੇ
"ਦਾਤਾਰ" ਬਦਲਣਾ ਕੁਝ ਨਹੀ
ਹਾਂ ਇਤਜ਼ਾਰ ਜਰੂਰ ਵਧੇਗਾ
ਅਗਲੇ ਸਾਲ ਤੀਕ
ਨਵਾ ਸਾਲ ਬਰੂਹੀ ਖਲੋਤਾ
ਨਵਾ ਜਸ਼ਨ
ਨਵਾ ਉਲਾਸ
ਸੁਆਗਤ ਲਈ ਤਿਆਰ
ਹਰ ਕੋਈ ਤੇ ਮੈਂ ਵੀ
ਪਰ ਸੋਚਦਾ ਹਾਂ
ਕੀ ਖਾਸ ਹੈ
ਇਕ ਤਾਰੀਖ
ਜਾ ਕੁਝ ਹੋਰ
ਸੂਰਜ ਪਹਿਲਾ ਵਾਂਗ
ਹੀ ਉਗਦਾ ਹੈ
ਇਕ ਗਰੀਬ ਉਹ ਵੀ ਬੈਠਾ
ਮਨੋਕਮਾਨਾਵਾ ਕਰਦਾ
ਸ਼ਾਇਦ ਇਸ ਆਉਦੇ ਸਾਲ ਸਹੀ
ਗਰੀਬੀ ਦਾ ਅੰਤ
ਕਿਸਾਨ ਆਪਣੀ ਫਸਲ ਦੇਖ
ਸੁਪਨਿਆ'ਚ ਚਲਾ ਜਾਦਾ
ਇਕ ਕਿਰਤੀ
ਲਹੂ ਨਾਲ
ਕਾਰਖਾਨੇ ਦੇ ਮਾਲਿਕ ਨੂੰ
ਵੱਡਾ ਵਾਪਰੀ ਬਣਾ ਦਿੰਦਾ
ਕੀ ਸ਼ਾਇਦ ਉਸਦਾ
ਛੋਟਾ ਜਿਹਾ ਆਸ਼ਿਆਨਾ ਬਣ ਜਾਏ
ਇਹ ਭੋਲੇ ਭਾਲੇ ਲੋਕ
ਚਿਟੇ ਬੰਗਲਿਆ ਦਾ
ਹਰ ਵਾਰ ਸ਼ਿਕਾਰ ਹੋ ਜਾਦੇ
ਵੋਟਾ ਦੀ ਸਿਆਸਤ
ਸੋੜੀ ਰਾਜਨੀਤੀ
ਇਹਨਾ ਦੇ ਸੁਪਨਿਆ, ਮਨੋਕਾਮਨਵਾ ਨੂੰ
ਫਿਰ ਅਗਲੇ ਸਾਲ ਦੀ
ਭੱਠੀ'ਚ ਝੋਕ ਦਿੰਦੇ
"ਦਾਤਾਰ" ਬਦਲਣਾ ਕੁਝ ਨਹੀ
ਹਾਂ ਇਤਜ਼ਾਰ ਜਰੂਰ ਵਧੇਗਾ
ਅਗਲੇ ਸਾਲ ਤੀਕ
|
|
19 Dec 2012
|
|
|
|
ਬਹੁਤ ਵਧੀਆ ਅਤੇ ਸੱਚਾ ਲਿਖੀਆ ਹੈ......ਨਵਾ ਸਾਲ....
|
|
19 Dec 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|