|
 |
 |
 |
|
|
Home > Communities > Punjabi Poetry > Forum > messages |
|
|
|
|
|
ਨਵਾਂ ਇਹ ਦੌਰ ਨਵੇਂ ਰਾਸਤੇ ਸਥਾਪਤ ਕਰ |
ਨਸੀਬ ਮੇਰੀ ਤਲੀ ਤੇ ਨਵਾਂ ਇਬਾਰਤ ਕਰ ਮੈਂ ਟੁਟ ਗਿਆ ਹਾਂ ਤੂੰ ਮੈਨੂੰ ਦੁਬਾਰਾ ਸਾਬਤ ਕਰ
ਜਿਵੇਂ ਇਹ ਛਾਂ ਹੈ ਦਰਖਤਾਂ ਦੀ,ਫਲ ਵੀ ਸਾਂਝੇ ਨੇ ਐ ਬਾਗਬਾਂ ! ਨਾ ਤੂੰ ਫੁੱਲਾਂ ਦੇ ਨਾਂ' ਸਿਆਸਤ ਕਰ
ਹੈ ਕੁਝ ਵੀ ਲੈਣ ਨੂੰ ਕਰਨਾ ਪਏਗਾ ਉਪਰਾਲਾ ਜੇ ਹੱਕ ਦੀ , ਸਚ ਦੀ ਹੈ ਚਾਹਤ ਤਾਂ ਫਿਰ ਬਗਾਵਤ ਕਰ
ਪੁਰਾਣਾ ਤੌਰ ਅਸਾਡਾ ਕੀ ਉਸ ਦੀ ਗੱਲ ਕਰੀਏ ਨਵੀਨ ਰਸਤੇ ਤੇਰੇ ਚਲ ਉਸੀ ਦੀ ਬਾਬਤ ਕਰ
ਲੜਾਈ ਜ਼ਿੰਦਗੀ ਚੁੱਪਾਂ ਦੀ ਇੱਥੇ ਵੁਕਅਤ ਨਈਂ ਸੁਣਾਣਾ ਹਾਕਿਮਾਂ ਜੇ ਬੋਲਣੇ ਦੀ ਜੁਰਅਤ ਕਰ
ਪੁਰਾਣੇ ਵਕਤ ਗਏ ਛੱਡ ਪੁਰਾਣੀਆਂ ਰਸਮਾਂ ਨਵਾਂ ਇਹ ਦੌਰ ਨਵੇਂ ਰਾਸਤੇ ਸਥਾਪਤ ਕਰ
ਵਿਚਾਰ,ਕਾਰ ਕੋਈ ਆਂਵਦੀਆਂ ਨਸਲਾਂ ਲਈ ਨਾ ਫੁਲ ਸਹੀ ਜੇ ਨਹੀਂ ,ਕੰਡੇ ਨਾ ਵਿਰਾਸਤ ਕਰ
|
|
09 Jun 2011
|
|
|
|
|
bahut sohna likheya ji....
nice work !!!
|
|
10 Jun 2011
|
|
|
|
ਬਹੁਤ ਖੂਬ ਲਿਖਿਆ ਏ ਚਰਨਜੀਤ ਜੀ ਕਮਾਲ ਦੀ ਸ਼ਾਇਰੀ ਏ ,,,
tfs ,,,,,,jiooooo,,,,,,,
|
|
11 Jun 2011
|
|
|
|
app sabh da dhanwaad
ji,mavi saahib;hun kaafii had tak theek haan;thanks for your concern
|
|
16 Jun 2011
|
|
|
|
|
well written ji...
too good...tfs..
|
|
16 Jun 2011
|
|
|
|
|
|
|
|
 |
 |
 |
|
|
|