|
 |
 |
 |
|
|
Home > Communities > Punjabi Poetry > Forum > messages |
|
|
|
|
|
|
ਰਿਸ਼ਤਿਆਂ ਦਾ ਸਿਕੰਦਰ.... |
ਰਿਸ਼ਤਿਆਂ ਦਾ ਜੋ ਕਹਾਉਂਦਾ ਸੀ ਸਿਕੰਦਰ । ਹਰ ਗਿਆ ਉਹ ਰਿਸ਼ਤਿਆਂ ਦੇ ਯੁੱਧ ਅੰਦਰ । ਜ਼ਿੰਦਗੀ ਵੀ ਉਸ ਲਈ ਬਣ ਗਈ ਤਮਾਸ਼ਾ, ਬਣ ਗਿਆ ਹੈ ਜਦੋਂ ਤੋਂ ਉਹ ਕਲੰਦਰ । ਮੁੱਠੀ ਕੁ ਰੇਤ ਨੇ ਹੀ ਬਸ ਪੀ ਲਿਆ ਉਸਨੂੰ, ਉਛਲਦਾ ਸੀ ਜੋ ਕਦੀ ਬਣ ਕੇ ਸਮੰਦਰ । ਮੇਰੇ ਲਈ ਤਾਂ ਫੁੱਲਾਂ ਦੀ ਕਤਲਗਾਹ ਹੈ ਬਸ, ਇਹ ਤੇਰੇ ਲਈ ਪਵਿੱਤਰ ਹੋਵੇਗਾ ਮੰਦਰ । ਤੇਰੀ ਅਗਨੀ ਪ੍ਰੀਖਿਆ ਮੈਂ ਤਾਂ ਹੀ ਲੈ ਸਕਦਾਂ, ਜੇਕਰ ਖੁਦ ਮੈਂ ਹੋਵਾਂ ਰਾਜਾ ਰਾਮ ਚੰਦਰ । - ਹਰਿੰਦਰ ਬਰਾੜ
|
|
05 Apr 2011
|
|
|
|
wah bai ji...... bahut khoob.... :)
|
|
05 Apr 2011
|
|
|
|
bahut khoob Harinder...
very nice !!!
|
|
05 Apr 2011
|
|
|
|
|
ਹਰ ਵਾਰ ਦੀ ਤਰਾਂ ਬਹੁਤ ਖੂਬ ਹਰਿੰਦਰ ਵੀਰ ਜੀ...
ਇੱਥੇ Share ਕਰਨ ਲਈ ਸ਼ੁਕਰੀਆ
|
|
05 Apr 2011
|
|
|
|
|
|
|
|
very nice.Its really good.thanks for sharing
|
|
06 Apr 2011
|
|
|
|
really nice writing..
bahut hi achha likheya Harinder ji..thankx for sharing
|
|
06 Apr 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|