|
 |
 |
 |
|
|
Home > Communities > Punjabi Poetry > Forum > messages |
|
|
|
|
|
|
ਨਜ਼ਮ |
ਪਤਾ ਨਹੀ ਰਹੰਦੇ ਕੇਹੜੀ ਗੱਲੋਂ ਡਰਦੇ, ਨੈਨ ਹੁਣ ਨੇਣਾਂ ਨਾਲ ਗੱਲਾਂ ਨਹੀ ਕਰਦੇ| ਹਿਜਰਾਂ ਦੀ ਧੁਪ ਨਾਲ ਗਿੱਲੇ ਭਾਰੇ ਹੋ ਗਏ, ਹੋਂਠ ਮੁਸਕਰਾਹਟ ਦਾ ਭਰ ਨਹੀ ਝਲਦੇ| ਬੜਾ ਸਮਝਾਯਾ ਮੁੱਕਣ -ਮੁੱਕਣ ਕਰ ਰਹੇ, ਸਾਹ ਵੀ ਜੀਨ ਦੀ ਸ਼ਾਹਦੀ ਨਹੀ ਭਰਦੇ| ਤੇਰੇ ਆਉਣ ਵਾਲੇ ਰਾਹਾਂ ਦੀ ਜੇ ਰੇਤਾ ਠੰਡੀ ਹੋ ਜਾਵੇ, ਰਹੀਦਾ ਹਮੇਸ਼ਾ ਠੰਡੇ ਹੌਕੇ ਭਰਦੇ| ਖੁਸ਼ਬੋਆਂ 'ਤੇ ਵੀ ਹੋ ਅਸਰ ਜਹਿਰਾਂ ਦਾ, ਭੌਰ ਵੀ ਫੁੱਲਾਂ ਦਾ ਪਾਣੀ ਨਹੀ ਭਰਦੇ| ਜ਼ਮ੍ਦੁਤ ਤਾਂ ਆ ਗਏ ਸੀ ਲੈਣ ਕਲਮ ਨੂੰ, ਸ਼ਬਦ ਮੌਤ ਦੀ ਸਰਦਲ ਤੇ ਪੈਰ ਨਹੀ ਧਰਦੇ| 'ਸਿਦਕ' ਖੋਹ ਲਿਆ ਕਿਸੇ ਨੇ ਤੇਰਾ 'ਬਰਾਹਾ', ਆਪਣੀ ਕਬਰ ਤੇ ਦੀਵਾ ਆਪੇ ਧਰਦੇ|
|
|
22 Apr 2011
|
|
|
|
nice one... good effort !!!
|
|
22 Apr 2011
|
|
|
good work!! |
it's a good attempt veer bt I would say u can write better.......
cheers!!!
|
|
23 Apr 2011
|
|
|
|
|
Could be better bai ji !!
|
|
24 Apr 2011
|
|
|
|
|
ਬਹੁਤ ਸੋਹਣੀ ਤੇ ਪਿਆਰੀ ਨਜ਼ਮ ਹੈ ਵੀਰ ਜੀ ,,,,,,,,,,,,,,,,,,and good editing mavi 22g,,,
|
|
29 Apr 2011
|
|
|
ਧਨਵਾਦ |
ਬਹੁਤ-ਬਹੁਤ ਧਨਵਾਦ ਮਾਵੀ ਜੀ, ਸਾਹਿਤ ਦੇ ਖੇਤਰ ਵਿਚ ਮੈਂ ਅਜੇ ਬਚਾ ਹੀ ਹਨ ਜੀ, ਬਸ ਥੋੜੀ ਬਹੁਤੀ ਕਲਮ ਘਸਾ ਲੇੰਦਾ ਹਨ ਜੀ, ਤੁਸੀਂ ਤਾਂ ਮੇਰੇ ਪੁਠੇ-ਸਿਧੇ ਅਖਰਾਂ ਨੂ ਕਿਵੇਂ ਮੋਤੀਆ ਵਿਚ ਪਰੋ ਦਿਤਾ, ਆਪ ਜੀ ਦਾ ਇਕ ਵਾਰ ਫਿਰ ਧਨਵਾਦ ਬੀ ਜੀ, ਅੱਗੇ ਤੋਂ ਵੀ ਹੌਸਲਾ ਅਫਜਾਈ ਕਰਦੇ ਰਿਹਾ ਕਰੋ!
|
|
29 Apr 2011
|
|
|
|
|
ਇਕ-ਇਕ ਲਫਜ਼ ਮੂੰਹੋਂ ਬੋਲਣ ਲੱਗਾ ਹੈ ਐਡੀਟਿੰਗ ਤੋਂ ਬਾਅਦ, ਸ਼ੁਕਰੀਆ ਮਾਵੀ ਜੀ.
ਇਸੇ ਨੂੰ 'ਸ਼ਬਦਾਂ 'ਚ ਜਾਨ ਪਾਉਣਾ' ਕਹਿੰਦੇ ਹਨ ਸ਼ਾਇਦ!
ਜੀਓ!!
ਇਕ-ਇਕ ਲਫਜ਼ ਮੂੰਹੋਂ ਬੋਲਣ ਲੱਗਾ ਹੈ ਐਡੀਟਿੰਗ ਤੋਂ ਬਾਅਦ, ਸ਼ੁਕਰੀਆ ਮਾਵੀ ਜੀ.
ਇਸੇ ਨੂੰ 'ਸ਼ਬਦਾਂ 'ਚ ਜਾਨ ਪਾਉਣਾ' ਕਹਿੰਦੇ ਹਨ ਸ਼ਾਇਦ!
ਜੀਓ!!
|
|
07 Jun 2011
|
|
|
|
Thanks for sharing Jujhar Jee, bahut pyari rachna hai...
Mavi jee tuhada vee THNX editing karan layi...
|
|
07 Jun 2011
|
|
|
|
|
|
|
|
|
|
 |
 |
 |
|
|
|