Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕੰਟ੍ਰੋਲ ਮੁਕਤੀ

ਕੰਟ੍ਰੋਲ ਮੁਕਤੀ


ਪ੍ਰਭ ਜੀ
... ਸਭ ਕੁਝ ਹੌਲੀ ਹੌਲੀ
ਸਰਕਾਰੀ ਕੰਟ੍ਰੋਲ ਤੋਂ
ਮੁਕਤ ਹੋ ਰਿਹਾ ਏ

 

ਪ੍ਰਭ ਜੀ !
ਤੁਸੀਂ ਵੀ ਕਿਤੇ ਇਹ ਪਾਲਿਸੀ ਨਾ
ਨਾ ਅਪਨਾ ਲੈਣਾ
ਕਿਤੇ ਇਹ ਜੰਮਣ ਮਰਨ
ਕੰਟ੍ਰੋਲ ਮੁਕਤ ਨਾ ਕਰ ਦੇਣਾ
ਅਸੀਂ ਤਾਂ ਪਹਿਲਾਂ ਹੀ
ਆਪਣੇ ਹਥਿਆਰ ਤਿਆਰ ਕਰ ਰਖੇ ਨੇ
ਕੁੜੀਆਂ ਦਾ ਜੰਮਣਾ
ਅਸੀਂ ਆਪਣੇ
ਹਥ ਵਿਚ ਕਰ ਰਹੇ ਹਾਂ
ਭਰੂਣ ਹੱਤਿਆ
ਸਾਡੇ ਖੱਬੇ ਹਥ ਦੀ ਖੇਡ ਏ
ਪੰਡਿਤ ਤੋਂ ਸ਼ੁਭ ਮਹੂਰਤ ਪੁਛ ਕੇ
ਅਸੀਂ ਆਪਣੇ ਪੁੱਤਰ ਦਾ ਜੰਮਣ ਸਮਾਂ ਵੀ
ਤੈ ਕਰਨ ਲੱਗ ਪਏ ਹਾਂ

 

ਵੇਖਣਾ ਕਿਤੇ
ਇਸ ਕੰਟ੍ਰੋਲ ਮੁਕਤੀ ਬਾਰੇ
ਸੋਚਣਾ ਵੀ ਨਾ
ਨਹੀਂ ਤਾਂ ............
ਤੁਸੀਂ ਸਮਝ ਹੀ ਗਏ ਹੋਵੋਗੇ
ਮੈਂ ਕੀ ਕਹਿਣਾ ਚਾਹੁੰਦਾ ਹਾਂ

 

ਤਰਲੋਕ ਜੱਜ

20 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Superb..!!!!!


shi kiha a ... ki je rabb vi bande vangu soch soch ke jaman maran kre tan bs pher ho gia control ...tfs bittu bha g..

20 Jun 2012

Reply