Home > Communities > Punjabi Poetry > Forum > messages
ਨਜ਼ਰ
ਮੈ ਤੇਰੇ ਦਰਦ ਨੂੰ ਤੇਰੀ ਕਿਤਾਬ ਤੱਕ ਦੇਖਾਂ, ਤੇ ਉਸ ਕਿਤਾਬ ਨੂੰ ਫਿਰ ਇਨਕਲਾਬ ਤੱਕ ਦੇਖਾਂ !!
ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ, ਮੈ ਉਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ !!
ਮੈ ਪਾਏ ਪੂਰਨੇ ਤੇਰੇ ਲਈ 'ਤੇ ਦਿਲ 'ਚੋ ਕਿਹਾ, ਮੈ ਤੇਰੇ ਤੋਤਲੇ ਅੱਖਰ ਕਿਤਾਬ ਤੱਕ ਦੇਖਾਂ !!
ਕੌਰ ਮੀਤ
03 Jan 2014
Small and sweet !
ਬਹੁਤ ਖੂਬ ਜੀ ਬਾਈ ਜੀ |
03 Jan 2014
poetry behind the feelings are so great,.......jeo
TFS
03 Jan 2014
Kaur Meet ਮੈ ਤੇਰੇ ਦਰਦ ਨੂੰ ਤੇਰੀ ਕਿਤਾਬ ਤੱਕ ਦੇਖਾਂ, ਤੇ ਉਸ ਕਿਤਾਬ ਨੂੰ ਫਿਰ ਇਨਕਲਾਬ ਤੱਕ ਦੇਖਾਂ !! ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ, ਮੈ ਉਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ !! ਮੈ ਪਾਏ ਪੂਰਨੇ ਤੇਰੇ ਲਈ 'ਤੇ ਦਿਲ 'ਚੋ ਕਿਹਾ, ਮੈ ਤੇਰੇ ਤੋਤਲੇ ਅੱਖਰ ਕਿਤਾਬ ਤੱਕ ਦੇਖਾਂ !!
04 Jan 2014
Quite Right Bittoo ji,
Also - ਵੇਖੋ ਅਮਰਿੰਦਰ ਜੀ ਦੁਆਰਾ 28.06.2009 ਨੂੰ "ਟੂ ਲਾਈਨਰਜ਼" ਵਿਚ ਪੋਸਟ ਕੀਤਾ ਗਿਆ ਸ਼ੇਅਰ :
ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ, ਮੈਂ ਉੱਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ.. ਡਾ. ਸੁਰਜੀਤ ਪਾਤਰ
Quite Right Bittoo ji,
Also - ਵੇਖੋ ਅਮਰਿੰਦਰ ਜੀ ਦੁਆਰਾ 28.06.2009 ਨੂੰ "ਟੂ ਲਾਈਨਰਜ਼" ਵਿਚ ਪੋਸਟ ਕੀਤਾ ਗਿਆ ਸ਼ੇਅਰ :
ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ, ਮੈਂ ਉੱਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ.. ਡਾ. ਸੁਰਜੀਤ ਪਾਤਰ
Yoy may enter 30000 more characters.
04 Jan 2014
Copyright © 2009 - punjabizm.com & kosey chanan sathh