|
 |
 |
 |
|
|
Home > Communities > Punjabi Poetry > Forum > messages |
|
|
|
|
|
ਨਜ਼ਮ |
ਰੂਹ ਦਾ ਰਾਗ ਛੇੜੇ ਸ਼ਬਦਾਂ ਵਿੱਚ ਜਾਨ ਹੋਏ ਆਵੇ ਗੀਤ ਕੋਈ ਗਾਵੇ ਪਾਕ ਜਿਵੇਂ ਅਜ਼ਾਨ ਹੋਏ
ਦਿਲ ਦੁਖਦਾ ਸਾਹ ਧੁਖਦਾ ਟਾਹਣ ਤੋੜੇ ਜਿਉਂ ਕੋਈ ਰੁੱਖ ਦਾ ਜਜ਼ਬਾਤਾਂ ਹੇਠ ਜਾਨ, ਜਿਉਂ ਬਦਾਨ ਹੋਏ
ਮੱਥੇ ਉੱਤੇ ਹੱਥ ਦੂਰ ਰਿਹਾ ਤੱਕ ਰਾਹ ਭੁੱਲੇ ਰਾਹੀ , ਸਾਹ ਲਏ ਸੁੱਖਦਾ ਰਹਿਬਰ ਬਣੇ ਯਾਰ ਮਹਿਰਬਾਨ ਹੋਏ
ਸਾਗ ਪਈ ਤੋੜੇ, ਕੋਈ ਵੀਣੀ ਨੂੰ ਮਰੋੜੇ ਭੁੱਲੀ ਭਟਕੀ ਜਿਉਂ ਖੇਤਾ ਵਿੱਚ ਰਕਾਨ ਹੋਏ
ਕਲਮ ਇਉਂ ਵਾਹੀ ਘਾਹ ਖੋਤੇ ਘਾਹੀ ਢਿਡ ਭਰੇ ਬੇਜ਼ੁਬਾਨ ਕੋਈ ਭੁੱਖ ਆਖੇ ਜਿਉਂ ਰੁੱਖ ਆਖੇ ਕਿਵੇਂ ਉਹਦੇ ਕੋਲ ਜ਼ੁਬਾਨ ਹੋਏ
ਮੌਜ਼ ਮਸਤੀ ਵਿੱਚ ਯਾਰਾ ਰੋਗ ਖੱਟ ਲਿਆ ਭਾਰਾ ਜਾਨ ਰੂਹ ਬਿਨਾਂ ਰੋਵੇ ਰੂਹ ਬਿਨ ਜਾਨ ਰੋਏ
ਗੀਤ ਲਗਦੇ ਨਾ ਆਖੇ ਜਾ ਕੇ ਉਹਨੂੰ ਕੋਈ ਆਖੇ ਹੁਣ ਘਰ ਮੁੜ ਆਜਾ ਛੱਤ ਕੰਧਾਂ ਤੇਰੇ ਬਿਨ ਮਕਾਨ ਹੋਏ...
ਆਵੇ ਗੀਤ ਕੋਈ ਗਾਵੇ...।
- ਧਰਮਿੰਦਰ ਸੇਖੋਂ
|
|
27 Sep 2014
|
|
|
|
ਛੱਤ ਕੰਧਾਂ ਤੇਰੇ ਬਿਨ ਮਕਾਨ ਹੋਏ | ਇਹ ਤਾਂ ਸ਼ਾਸ਼ਵਤ ਸੱਤ ਐ ਜੀ - ਅਖੇ |
ਬਹੁਤ ਸੁੰਦਰ ਚੋਣ ਬਿੱਟੂ ਬਾਈ ਜੀ !
ਸ਼ੁਕਰੀਆ ਸ਼ੇਅਰ ਕਰਨ ਲਈ |
ਛੱਤ ਕੰਧਾਂ ਤੇਰੇ ਬਿਨ ਮਕਾਨ ਹੋਏ...too good ! ਇਹ ਤਾਂ ਸ਼ਾਸ਼ਵਤ ਸੱਤ ਐ ਜੀ - ਅਖੇ, Man makes a house, Woman makes it a home |
ਬਹੁਤ ਸੁੰਦਰ ਚੋਣ ਬਿੱਟੂ ਬਾਈ ਜੀ !
ਸ਼ੁਕਰੀਆ ਸ਼ੇਅਰ ਕਰਨ ਲਈ |
|
|
27 Sep 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|