|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਲੀਆਂ ਨਜ਼ਰਾਂ |
ਗੁਰਾਂ ਦੀ ਨਗਰੀ ਦੇ ਵੀ ਅੰਦਰ ਕਿਧਰੇ ਦਿੱਲੀ ਕਿਤੇ ਜਲੰਧਰ ਪੰਜ ਦਰਿਆ ਦੇ ਪਾਣੀਆਂ ਦੇ ਵਿੱਚ ਇਹ ਕੀ ਜ਼ਹਿਰਾਂ ਰੁੜ੍ਹੀਆਂ ?
ਆਪਣੇ ਪਿੰਡ ਦੀਆਂ ਗਲੀਆਂ 'ਚੋਂ ਵੀ ਡਰ ਡਰ ਲੰਘਦੀਆਂ ਕੁੜੀਆਂ ਦੇਹਲੀ ਟੱਪੀ, ਟੱਪਦਿਆਂ ਹੀ ਮੈਲੀਆਂ ਨਜ਼ਰਾਂ ਜੁੜੀਆਂ......
ਬੁੱਢਾ ਠੇਰਾ ਬਾਪੂ ਜਦ ਵੀ ਟੀ.ਵੀ ਲਾਉਂਦਾ ਹੋਣਾ ਦੂਰ-ਦੁਰਾਡੇ ਪੜ੍ਹਦੀ ਧੀ ਦਾ ਫ਼ਿਕਰ ਤਾਂ ਆਉਂਦਾ ਹੋਣਾ ਚੁੰਨੀਆਂ ਦੇ ਨਾਲ ਬੰਨ੍ਹੀ ਰੱਖਣ ਕਾਹਤੋਂ ਭੈਅ ਦੀਆਂ ਪੁੜੀਆਂ ?
ਆਪਣੇ ਪਿੰਡ ਦੀਆਂ ਗਲੀਆਂ 'ਚੋਂ ਵੀ ਡਰ ਡਰ ਲੰਘਦੀਆਂ ਕੁੜੀਆਂ ਦੇਹਲੀ ਟੱਪੀ, ਟੱਪਦਿਆਂ ਹੀ ਮੈਲੀਆਂ ਨਜ਼ਰਾਂ ਜੁੜੀਆਂ......
ਹਰਮਨ ਜੀਤ
|
|
20 Dec 2012
|
|
|
|
ਮਾਨਵਤਾ ਖੁਦਕਸ਼ੀ ਕਰ ਗਈ ਖਾ ਕੇ ਮਹੁਰਾ ਪੁੜੀਆਂ ਰਿਸ਼ੀਆਂ ਦੇ ਇਸ ਦੇਸ਼ ਚੋਂ ਕਿਧਰ ਸਭ ਸੰਗ-ਸ਼ਰਮਾਂ ਰੁੜ੍ਹੀਆਂ
ਲੋਕ ਰਾਜ
|
|
20 Dec 2012
|
|
|
|
pta naee kehdee nzr lagg gae ee punjab nu jo eho jeha door chall piaa eee ..bhaut wadiyaa thanks for sharing,,,,,,,,,,

ਬਹੁਤ ਵਧੀਆ......tfs......
ਬਿੱਟੂ ਜੀ....ਸਾਡੇ ਦੇਸ਼ ਦੇ ਕਾਨੂਨ ਵੀ ਸਖ਼ਤ ਨਹੀ ਹਨ ਨਾ, ਇਸਲਾਮੀ ਮੁਲਕਾਂ ਦੀਆਂ ਸਜਾਵਾਂ ਇਨੀਆ ਸਖ਼ਤ ਨੇ ਨੀ ਕੋਈ ਗੁਨਾਹ ਕਰਨ ਤੋਂ ਪਹਿਲਾ 100 ਵਾਰ ਸੋਚਦਾ ਹੈ.......
|
|
20 Dec 2012
|
|
|
|
|
|
|
|
|
 |
 |
 |
|
|
|