ਓਹ ਰੂਸਦੀ ਜਦ ਵੀ ਮੇਰੇ ਨਾਲ ਤਾ ਮੈਂ ਤਰਲੇ ਕਰ ਉਸ ਨੂ ਮਨ ਲੇੰਦਾ ਸੀ .ਉਸਨੁ ਮੇਰੇ ਨਾਲ ਚਾਏ ਨਫਰਤ ਸੀ ਪਰ ਫਿਰ ਮੈਂ ਪਯਾਰ ਜਾਤਾਂਦਾ ਸੀ ਉਸਤੇ...ਉਸਨੁ ਪਸੰਦ ਸੀ ਮੇਰੇ ਤੋ ਦੁਰ ਰਹਣਾ ਮੈਂ ਫਿਰ ਵੀ ਨੇਰੇ ਆਂਦਾ ਸੀ ....