ਤੂੰ ਮੇਰੇ ਸਾਹਮਣੇ ਖੁੱਲੀ ਓਹ ਕਿਤਾਬ ਏਂ ,
ਜਿਸਦੇ ਵਰਕੇ ਪਲਟਾਂ ਤੇ ਕੁਝ ਸਮਝ ਨੀ ਆਉਂਦਾ ।
ਇਕ ਹੀ ਵਰਕਾ ਹਵਾ ਦੇ ਝੋਂਕੇ ਖੋਲਣ ਮੇਰੇ ਮੂਹਰੇ ,
ਜਿਸਤੇ ਵਾਰ ਵਾਰ ਇੱਕੋ ਲਫ਼ਜ਼ ਹੈ ਲਿਖਿਆ ਆਉਂਦਾ ।
ਮੇਰੀ ਰੂਹ ਚਾਹਵੇ ਸੰਗ ਤੇਰੇ ਵਲਵਲਿਆਂ ਦਾ ,
ਨੀ ਕਿਤਾਬੇ ਸਮਝ ਲੈ ਕੀ ਮੇਰੇ ਤੇ ਤੈਨੂ ਤਰਸ ਨੀ ਆਉਂਦਾ ?
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਜਸਪਾਲ ਕੌਰ (ਜੱਸੀ ),,,,,,,,,,,,,

|