Home > Communities > Punjabi Poetry > Forum > messages
ਨਿਆਗਰਾ ਫਾਲਜ਼
ਨਿਆਗਰਾ ਫਾਲਜ਼
ਸਦਾਬਹਾਰ ਜਵਾਨੀਆਂ ਮਾਣੇ,
ਸ਼ੀਸ਼ੇ ਵਰਗਾ ਨਿਰਮਲ ਜਲ,
ਚਲਨਾ ਈ ਏ ਜੀਵਨ ਇਸਦਾ,
ਦਿਨ ਰਾਤੀ ਚਲਦਾ ਕਲ ਕਲ |
ਲੱਟੂ 'ਚਾਲ ਸ਼ਾਹਾਨਾ' ਤੇ ਸਭ,
ਇਕ ਥਾਂ ਟਿਕ ਕੇ ਵਹਿੰਦਾ ਏ,
ਰੁਕਣਾ ਮੌਤ, ਮਿਟਾਵੇ ਹਸਤੀ,
'ਚਲਦੇ ਰਹੋ' ਇਹ ਕਹਿੰਦਾ ਏ |
ਰੂਪ, ਪਸਾਰਾ, ਮਸਤ ਰਵਾਨੀ,
ਧਿਆਨ ਨਾ ਇਨ੍ਹਾਂ ਬਾਤਾਂ ਤੇ,
ਜੋ ਏਦ੍ਹੀਆਂ ਸਿਫਤਾਂ 'ਚ ਕਰਦੇ,
ਲੋਕੀਂ ਹੱਥ ਰਖ ਢਾਕਾਂ ਤੇ |
ਝਿਲਮਿਲ ਕਰਦੀ ਜਲ ਦੀ ਚਾਦਰ,
ਭਾਹ ਮਾਰਦੀ ਚਾਂਦੀ ਦਾ,
ਅੰਤਹੀਣ ਕੋਈ ਸਿਰਾ ਨਾ ਦਿੱਸੇ,
ਹੇਠ ਤਿਲਕਦੀ ਜਾਂਦੀ ਦਾ |
'ਵਹੁਟੀ ਦਾ ਘੁੰਡ' ਵਿਚ ਅਮਰੀਕਾ,
ਕੈਨੇਡਾ 'ਚ ਇਹ 'ਘੋੜੇ ਦੀ ਨਾਲ੍ਹ',
ਰੰਗਲੀ ਲੋਅ 'ਚ ਨ੍ਹਾਅ ਕੇ ਦਮਕੇ,
ਕੁਦਰਤ ਦਾ ਸ਼ਾਹਕਾਰ ਕਮਾਲ |
ਜਗਜੀਤ ਸਿੰਘ ਜੱਗੀ
ਲੱਟੂ - ਮੰਤਰ ਮੁਗਧ; ਚਾਲ ਸ਼ਾਹਾਨਾ - Majestic flow, ਸ਼ਾ ਹੀ ਚਾਲ;
ਨਿਆਗਰਾ ਫਾਲਜ਼, ਕੁਲ ਮਿਲਾ ਕੇ, ਤਿੰਨ ਝਰਨੇ ਅਮਰੀਕਾ ਅਤੇ ਕੈਨੇਡਾ ਦੇ ਅੰਤਰਰਾਸ਼ਟਰੀ ਬਾਡਰ ਤੇ ਹਨ;
ਝਿਲਮਿਲ ਕਰਦੀ ਜਲ ਦੀ ਚਾਦਰ - Shimmering sheet of water;
ਭਾਹ ਮਾਰਦੀ ਚਾਂਦੀ ਦਾ - Gives the shining impression or look of silver;
Appearance wise 'ਵਹੁਟੀ ਦਾ ਘੁੰਡ' ਲੱਗਣ ਵਾਲੇ ਝਰਨੇ, (ਅਮਰੀਕਾ ਵਾਲੇ ਪਾਸੇ ਦੇ ਨਿਆਗਰਾ ਫਾਲਜ਼), ਦਾ ਨਾਂ Bridal Veil Falls ਏ, ਜੋ ਮੁੱਖ ਝਰਨੇ ‘American Falls ’ ਤੋਂ ਛੋਟਾ ਏ |
ਬਨਾਵਟ ਵਿਚ 'ਘੋੜੇ ਦੀ ਨਾਲ੍ਹ' ਵਰਗਾ ਹਿੱਸਾ, ਜੋ ਕੈਨੇਡਾ 'ਚ ਏ, ਉਸਨੂੰ Horseshoe Falls ਕਹਿੰਦੇ ਹਨ |
ਸ਼ਾਹਕਾਰ - Masterpiece
14 Mar 2014
Sir pehlan tan hosla afzaai lai, shukria.
Aapdi kirat diyan kamal dian satran ne...
ਰੁਕਣਾ ਮੌਤ, ਮਿਟਾਵੇ ਹਸਤੀ... ਝਿਲਮਿਲ ਕਰਦੀ ਜਲ ਦੀ ਚਾਦਰ, ਭਾਹ ਮਾਰਦੀ ਚਾਂਦੀ ਦਾ, ਅੰਤਹੀਣ ਕੋਈ ਸਿਰਾ ਨਾ ਦਿੱਸੇ, ਹੇਠ ਤਿਲਕਦੀ ਜਾਂਦੀ ਦਾ
14 Mar 2014
ssa sir g,........sab ton pehlan picturisation di gal karde haan..........Bahut wadhiya photograph display kitti gayi hai......So good to see..........
ate aap g di kalam hamesha hi kujh nawan te behtreen andaaz wich likhdi hai,...........duawaan
17 Mar 2014
ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੁਦਰਤ ਦੀ ਉਸਤਤੀ
17 Mar 2014
ਆਪਣੇ ਰੁਝੇਵਿਆਂ ਚੋਂ ਵਕਤ ਕਢ ਕੇ ਕਿਰਤ ਦਾ ਮਾਣ ਕਰਨ ਲਈ ਸ਼ੁਕਰੀਆ ਦੋਸਤੋ |
ਇਵੇਂ ਈ ਪਿਆਰ ਬਖਸ਼ਦੇ ਰਹੋ, ਅਤੇ ਜਿਉਂਦੇ ਵਸਦੇ ਰਹੋ ਜੀ |
ਆਪਣੇ ਰੁਝੇਵਿਆਂ ਚੋਂ ਵਕਤ ਕਢ ਕੇ ਕਿਰਤ ਦਾ ਮਾਣ ਕਰਨ ਲਈ ਸ਼ੁਕਰੀਆ, ਸੰਜੀਵ ਬਾਈ ਜੀ |
ਜਿਉਂਦੇ ਵਸਦੇ ਰਹੋ ਜੀ | God Bless !
GodBless !!!
ਆਪਣੇ ਰੁਝੇਵਿਆਂ ਚੋਂ ਵਕਤ ਕਢ ਕੇ ਕਿਰਤ ਦਾ ਮਾਣ ਕਰਨ ਲਈ ਸ਼ੁਕਰੀਆ ਦੋਸਤੋ |
ਇਵੇਂ ਈ ਪਿਆਰ ਬਖਸ਼ਦੇ ਰਹੋ, ਅਤੇ ਜਿਉਂਦੇ ਵਸਦੇ ਰਹੋ ਜੀ |
ਆਪਣੇ ਰੁਝੇਵਿਆਂ ਚੋਂ ਵਕਤ ਕਢ ਕੇ ਕਿਰਤ ਦਾ ਮਾਣ ਕਰਨ ਲਈ ਸ਼ੁਕਰੀਆ, ਸੰਜੀਵ ਬਾਈ ਜੀ |
ਜਿਉਂਦੇ ਵਸਦੇ ਰਹੋ ਜੀ | God Bless !
GodBless !!!
Yoy may enter 30000 more characters.
19 Mar 2014
ਸੁਖਪਾਲ ਬਾਈ ਜੀ, ਹਮੇਸ਼ਾ ਦੀ ਤਰਾਂ ਹੌਸਲਾ ਅਫਜਾਈ ਲਈ ਧੰਨਵਾਦ |
ਜਿਉਂਦੇ ਵਸਦੇ ਰਹੋ |
ਸੁਖਪਾਲ ਬਾਈ ਜੀ, ਹਮੇਸ਼ਾ ਦੀ ਤਰਾਂ ਹੌਸਲਾ ਅਫਜਾਈ ਲਈ ਧੰਨਵਾਦ |
ਜਿਉਂਦੇ ਵਸਦੇ ਰਹੋ |
ਸੁਖਪਾਲ ਬਾਈ ਜੀ, ਹਮੇਸ਼ਾ ਦੀ ਤਰਾਂ ਹੌਸਲਾ ਅਫਜਾਈ ਲਈ ਧੰਨਵਾਦ |
ਜਿਉਂਦੇ ਵਸਦੇ ਰਹੋ |
ਸੁਖਪਾਲ ਬਾਈ ਜੀ, ਹਮੇਸ਼ਾ ਦੀ ਤਰਾਂ ਹੌਸਲਾ ਅਫਜਾਈ ਲਈ ਧੰਨਵਾਦ |
ਜਿਉਂਦੇ ਵਸਦੇ ਰਹੋ |
Yoy may enter 30000 more characters.
22 Mar 2014
ਬਿੱਟੂ ਬਾਈ ਜੀ,
ਧੰਨ ਭਾਗ ਸਾਡੇ, ਆਪ ਜੀ ਦੇ ਬਹੁਮੁੱਲੇ ਕਮੇਂਟ੍ਸ ਦੇ ਨਾਲ ਨਾਲ ਪਿਆਰ ਸਾਡੀ ਝੋਲੀ ਪਿਆ |
ਜਿਉਂਦੇ ਵਸਦੇ ਰਹੋ ਜੀ |
ਬਿੱਟੂ ਬਾਈ ਜੀ,
ਧੰਨ ਭਾਗ ਸਾਡੇ, ਆਪ ਜੀ ਦੇ ਬਹੁਮੁੱਲੇ ਕਮੇਂਟ੍ਸ ਦੇ ਨਾਲ ਨਾਲ ਪਿਆਰ ਸਾਡੀ ਝੋਲੀ ਪਿਆ |
ਜਿਉਂਦੇ ਵਸਦੇ ਰਹੋ ਜੀ |
ਬਿੱਟੂ ਬਾਈ ਜੀ,
ਧੰਨ ਭਾਗ ਸਾਡੇ, ਆਪ ਜੀ ਦੇ ਬਹੁਮੁੱਲੇ ਕਮੇਂਟ੍ਸ ਦੇ ਨਾਲ ਨਾਲ ਪਿਆਰ ਸਾਡੀ ਝੋਲੀ ਪਿਆ |
ਜਿਉਂਦੇ ਵਸਦੇ ਰਹੋ ਜੀ |
ਬਿੱਟੂ ਬਾਈ ਜੀ,
ਧੰਨ ਭਾਗ ਸਾਡੇ, ਆਪ ਜੀ ਦੇ ਬਹੁਮੁੱਲੇ ਕਮੇਂਟ੍ਸ ਦੇ ਨਾਲ ਨਾਲ ਪਿਆਰ ਸਾਡੀ ਝੋਲੀ ਪਿਆ |
ਜਿਉਂਦੇ ਵਸਦੇ ਰਹੋ ਜੀ |
Yoy may enter 30000 more characters.
25 Apr 2014
Anonymous
ਸਰ ਜੀ ਬਹੁਤ ਈ ਸੋਹਣੀ ਤਸਵੀਰ, ਨਾਲੇ ਓਨੀ ਹੀ ਸੋਹਣੀ ਰਚਨਾ | ਜਿੰਦਗੀ ਦਾ ਇਕ ਕੀਮਤੀ ਸਬਕ "ਚਲਦੇ ਰਹੋ" |
Thnx for sharing
17 May 2014
ਜਗਜੀਤ ਸਰ ਪਹਿਲਾਂ ਤਾਂ ਮੁਆਫੀ ਚਾਹਵਾਂਗਾ, ਇ ਹ ਰਚਨਾ ਮੇਤੋਂ ਪਤਾ ਨੀ ਕਿਵੇਂ ਮਿਸ ਹੋ ਗਈ, ਤੁਸੀ ਬਹੁਤ ਹੀ ਖੂਬਸੂਰਤ ਢੰਗ ਨਾਲ ਕੁਦਰਤ ਦੀ ਖੂਬਸੂਰਤੀ ਨੂੰ ਸ਼ਬਦ ਦਿੱਤੇ ਨੇ, ਜਿਵੇਂ ਕਿ, ਲੱਟੂ 'ਚਾਲ ਸ਼ਾਹਾਨਾ' ਤੇ ਸਭ, ਇਕ ਥਾਂ ਟਿਕ ਕੇ ਵਹਿੰਦਾ ਏ, ਰੁਕਣਾ ਮੌਤ, ਮਿਟਾਵੇ ਹਸਤੀ, 'ਚਲਦੇ ਰਹੋ' ਇਹ ਕਹਿੰਦਾ ਏ , ਤੇ ਨਾਲ ਹੀ ਨਾਲ ਸਦਾ ਚਲਦੇ ਰਹਿਣ ਦਾ ਸੰਦੇਸ਼ ਵੀ।
ਸ਼ੇਅਰ ਕਰਨ ਲਈ ਸ਼ੁਕਰੀਆ ਜੀ।
14 Feb 2015
ਭਾਖੜੇ ਤੋਂ ਆਉਂਦੀ ਇੱਕ ਮੁਟਿਆਰ ਨਚਦੀ
ਸਿਰ ਉੱਤੇ ਲੈਕੇ ਚੁੰਨੀ ਕਚ ਦੀ
ਧਨੀ ਰਾਮ ਚਾਤ੍ਰਿਕ ਦੀ ਯਾਦ ਦਵਾਉਂਦੀ ਹੈ ਰਚਨਾ
ਭਾਖੜੇ ਤੋਂ ਆਉਂਦੀ ਇੱਕ ਮੁਟਿਆਰ ਨਚਦੀ
ਸਿਰ ਉੱਤੇ ਲੈਕੇ ਚੁੰਨੀ ਕਚ ਦੀ
ਧਨੀ ਰਾਮ ਚਾਤ੍ਰਿਕ ਦੀ ਯਾਦ ਦਵਾਉਂਦੀ ਹੈ ਰਚਨਾ
pawan Guru Paani Pita Mata Dharat
jeo
ਭਾਖੜੇ ਤੋਂ ਆਉਂਦੀ ਇੱਕ ਮੁਟਿਆਰ ਨਚਦੀ
ਸਿਰ ਉੱਤੇ ਲੈਕੇ ਚੁੰਨੀ ਕਚ ਦੀ
ਧਨੀ ਰਾਮ ਚਾਤ੍ਰਿਕ ਦੀ ਯਾਦ ਦਵਾਉਂਦੀ ਹੈ ਰਚਨਾ
ਭਾਖੜੇ ਤੋਂ ਆਉਂਦੀ ਇੱਕ ਮੁਟਿਆਰ ਨਚਦੀ
ਸਿਰ ਉੱਤੇ ਲੈਕੇ ਚੁੰਨੀ ਕਚ ਦੀ
ਧਨੀ ਰਾਮ ਚਾਤ੍ਰਿਕ ਦੀ ਯਾਦ ਦਵਾਉਂਦੀ ਹੈ ਰਚਨਾ
pawan Guru Paani Pita Mata Dharat
jeo
Yoy may enter 30000 more characters.
15 Feb 2015