Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 10 << Prev     1  2  3  4  5  6  7  8  9  10  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਇਸ ਹਾਲ ਤੋਂ ਚੰਗਾ ਤਾਂ ਮੇਰੀ ਭੁਰੁਣ ਹਤਿਆ ਸੀ

ਮੇਰੀ ਮਾਂ ਨੇ ਮੇਰਾ ਨਾਮ ਨਿੰਨੀ ਰਖਿਆ ਸੀ
ਮੇਰੇ ਜਨਮ ਤੇ ਪੂਰਾ ਘਰ ਸਾਜਿਆ ਸੀ
ਛੋਟੀ ਉਮਰ ਬੜੀ ਪਿਆਰੀ ਹੁੰਦੀ ਸੀ
ਆਪਣੇ ਪਿਓ ਦੀ ਅੰਖ ਦਾ ਤਾਰਾ ਹੁੰਦੀ ਸੀ
ਵੱਡੀ ਹੋਈ ਮਾਂ ਖੁਸ਼ ਹੋ ਗਈ
ਓਹਦੇ ਲਈ ਕਮ ਵਿਚ ਸਹਾਰਾ ਹੁੰਦੀ ਸੀ
ਵੀਰ ਮੇਰੇ ਤੇ ਮੈਨੂ ਮਾਨ ਸੀ
ਹਮੇਸ਼ਾ ਰਖਦਾ ਮੇਰਾ ਧਿਆਨ ਸੀ
ਪਰ ਹੋਲੀ ਹੋਲੀ ਲਗਿਆ ਮੈਂ ਕੁਝ ਹੋਰ ਹੋ ਗਈ
ਮੇਰੇ ਮਾਂ ਪਿਆਂ ਲਈ ਮੈਂ ਬੋਝ ਹੋ ਗਈ
ਪਿਓ  ਮੇਰਾ ਮੈਨੂ ਹੁਣ ਬੁਲਾਉਂਦਾ ਨਹੀ
ਭਰਾ ਮੇਰਾ ਪਿਆਰ ਨਾਲ ਸੁਲਾਉਂਦਾ ਨਹੀ
ਮੇਰੀ ਮਾਂ ਰੋਜ ਹੁਣ ਸੋਚਾਂ ਵਿਚ ਪੈ ਜਾਂਦੀ ਏ
ਬਿਨਾ ਮੈਨੂ ਕੁਝ ਕਹੇ ਬਹੁਤ ਕੁਝ ਕਹਿ ਜਾਂਦੀ ਏ
ਪੀਓ ਨਿੰਨੀ ਤੋਂ ਕਮੀਨੀ ਤੇ ਆ ਗਿਆ
ਮਰਦੇ ਮਰਦੇ ਏਕ ਬੂਡੇ ਨਾਲ ਵਿਆਹ ਕਰਵਾ ਗਿਆ
ਮਾਂ ਨੇ ਹਾਮੀ ਭਰਤੀ ਤੇਰਾ ਬਾਪ ਹੈ
ਸਚ ਪਤਾ ਲਾਗ੍ਯਿਆ ਕੇ ਕੁੜੀ ਹੋਣਾ ਹੀ ਇਕ ਪਾਪ ਹੈ
ਕੀ ਦੋਸ਼ ਏ ਮੇਰਾ ਮੈਨੂ ਖੁਦ ਨਹੀ ਪਤਾ ਸੀ
ਕੀ ਮੈਂ ਇਕ ਕੁਰੀ ਹਾਂ ਇਹੋ ਮੇਰੀ ਖਤਾ ਸੀ
ਆਕੇ ਦੁਨਿਆ ਵਿਚ ਮੈਂ ਮਾਂ ਪਿਆਂ ਤੋਂ ਕੀ ਮੰਗਿਆ ਸੀ
ਇਸ ਹਾਲ ਤੋਂ ਚੰਗਾ ਤਾਂ ਮੇਰੀ ਭੁਰੁਣ ਹਤਿਆ ਸੀ
ਇਸ ਹਾਲ ਤੋਂ ਚੰਗਾ ਤਾਂ ..........................

 

 

 

(Written by sunil kumar )

13 Sep 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

beautiful ....


bahut sohne words and feelings... 


nice job !!!

13 Sep 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut hi wadia .......tarif lae shabad nahi mere kol .........

13 Sep 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

well written ....ਬਹੁਤ  ਥੋੜੇ  ਸ਼ਬਦਾਂ  ਚ  ਬੜੀ ਵੱਡੀ ਗੱਲ ਤੁਸੀਂ ਸਾਹਮਣੇ ਲਿਆਂਦੀ ਆ ਜੋ ਅੱਜ ਦੀ ਸਚਾਈ ਨੂੰ ਦਰਸਾਉਂਦੀ ਏ .....ਤੇ  ਹਰ  ਧੀ  ਨੂੰ  ਇਹ  ਕਹਿਣ  ਲਈ  ਮਜਬੂਰ  ਹੋਣਾ  ਪੈਂਦਾ  .........ਜੋ  ਸਾਡੇ  ਸਮਾਜ ਲਈ ਲਾਹਨਤ ਏ ...........

 

ਬਹੁਤ ਹੀ ਵਧੀਆ uprala e tuhad  ........ਧੰਨਬਾਦ

13 Sep 2010

kuldip singh
kuldip
Posts: 47
Gender: Male
Joined: 23/Aug/2010
Location: birmingham
View All Topics by kuldip
View All Posts by kuldip
 

u written very well, but this girl need to stand up against jalm dunyia. julm karna and sehna dono paap hai

13 Sep 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਲਾਜੁਆਬ ਸੁਨੀਲ ਵੀਰ ਜੀ

ਲਾਜੁਆਬ ਸੁਨੀਲ ਵੀਰ ਜੀ

13 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਚੰਗਾ ਵਿਚਾਰ  ਹੈ ਜੀ

13 Sep 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

kaim hai 22 g tussi great ho sunil 22 g

great work

13 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਮੇਰੇ ਸਾਰੇ ਮਿੱਤਰਾਂ ਦਾ ਬਹੁਤ ਬਹੁਤ ਧਨਵਾਦ ਜੀ

 

THnx for comments and ur gud suggestions

13 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia Sunil...keep it up

13 Sep 2010

Showing page 1 of 10 << Prev     1  2  3  4  5  6  7  8  9  10  Next >>   Last >> 
Reply