ਮੈਂ ਬੁੱਤ ਦੀ ਆਵਾਜ਼ ਹਾਂ,
ਸਿਰਜਨ ਦੀ ਆਦਤ ਨਹੀਂ,
ਅਹਿਸਾਸਾਂ ਦੀ ਪਹਿਚਾਨ ਤੋਂ ਪਰ੍ਹੇ,
ਇਨਸਾਨ ਦੀ ਸਾਹ ਲੈਂਦੀ ਲਾਸ਼ ਪਈ ਹੈ।
ਨਿਰਭੈ ਮਨੁੱਖ ਦਾ ਸੰਕਲਪ.
ਸਰਾਪ ਦੀ ਤਰ੍ਹਾਂ ਬਦ ਦੁਆ ਹੈ,
ਸਹਿਜ ਸੰਤੋਖ ਅਤੇ ਦਇਆ ਬਾਰੇ,
ਤੂੰ ਸੁਣਿਆ ਤੇ ਪੜਿ੍ਆ ਹੋਵੇਗਾ,
ਜੀਣ ਦਾ ਆਨੰਦ ਨਹੀਂ ਮਾਣਿਆ ਹੋਣਾ
ਡਰ ਹਰ ਕਿਸੇ ਦਾ ਮੁਕੱਦਰ ਨਾ ਬਣੇ,
ਸਿਰਫ ਅਰਦਾਸ ਕਰੀਂ...........,...........
ਮੈਂ ਬੁੱਤ ਦੀ ਆਵਾਜ਼ ਹਾਂ,
ਸਿਰਜਨ ਦੀ ਆਦਤ ਨਹੀਂ,
ਅਹਿਸਾਸਾਂ ਦੀ ਪਹਿਚਾਨ ਤੋਂ ਪਰ੍ਹੇ,
ਇਨਸਾਨ ਦੀ ਸਾਹ ਲੈਂਦੀ ਲਾਸ਼ ਪਈ ਹੈ।
ਨਿਰਭੈ ਮਨੁੱਖ ਦਾ ਸੰਕਲਪ.
ਸਰਾਪ ਦੀ ਤਰ੍ਹਾਂ ਬਦ ਦੁਆ ਹੈ,
ਸਹਿਜ ਸੰਤੋਖ ਅਤੇ ਦਇਆ ਬਾਰੇ,
ਤੂੰ ਸੁਣਿਆ ਤੇ ਪੜਿ੍ਆ ਹੋਵੇਗਾ,
ਜੀਣ ਦਾ ਆਨੰਦ ਨਹੀਂ ਮਾਣਿਆ ਹੋਣਾ
ਡਰ ਹਰ ਕਿਸੇ ਦਾ ਮੁਕੱਦਰ ਨਾ ਬਣੇ,
ਸਿਰਫ ਅਰਦਾਸ ਕਰੀਂ...........,...........