Punjabi Poetry
 View Forum
 Create New Topic
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਨਿਸ਼ਬਦ ਪਿਆਰ
ਉਹਦਾ ਤਾਂ ਖਿਆਲ ਮੈਨੂੰ ਇੰਝ ਲੱਗਦਾ ਹੈ
ਕੀ ਦੋ ਚਾਰ ਦਿਨ ਦੇ ਸ਼ਬਦਾਂ ਦੀ ਹੀ ਸਾਂਝ ਨਾਲ
ਇਹ ਇਸ਼ਕ ਦਾ ਬੇਦੱਰਦ ਰੋਗ ਕਿਸੇ ਆਂਸ਼ਕ ਨੂੰ
ਨੂੰ ਅਪਣੀ ਬੁੱਕਲ ਵਿਚ ਕਿਵੇ ਲੈ ਸਕਦਾ ਹੈ
ਪਰ ਸੱਜਣਾ ਇਹ ਪਿਆਰ ਤਾਂ ਨਿਸ਼ਬਦ ਹੈ
ਕਦੇ ਇਹ ਪਹਿਲੀ ਤੱਕਣੀ ਨਾਲ ਹੁੰਦਾ ਹੈ
ਕਦੇ ਕਦੇ ਤਸਵੀਰਾਂ ਨਾਲ ਹੀ ਹੋ ਜਾਂਦਾ ਹੈ
ਸ਼ਬਦਾਂ ਦੀ ਸਾਂਝ ਵੀ ਕਦੇ ਰੂਹ ਕੀਲ ਜਾਂਦੀ ਹੈ
ਜਾਂ ਫਿਰ ਕਦੇ ਰਾਂਝੇ ਵਾਂਗ ਨਾਮ ਸੁਣ ਕੇ ਹੀ
ਇਸ ਦੇ ਹੋਣ ਦਾ ਇਹਸਾਸ ਹੋ ਜਾਂਦਾ ਹੈ
ਪਰ ਜਦੋ ਇਸ ਦਾ ਇਹਸਾਸ ਹੁੰਦਾ ਹੈ
ਤਾਂ ਸ਼ਬਦਾਂ ਦੇ ਅਰਥ ਬਦਲ ਜਾਦੇ ਨੇ
ਤੇ ਕਦੇ ਕਦੇ ਕੋਰੇ ਕਾਗ਼ਜ ਦੇ ੳੁੱਤੇ ਵੀ
ੳੁਂਗਲਾਂ ਸ਼ਬਦਾਂ ਦੀ ਹੋਂਦ ਦੱਸ ਜਾਦੀਆਂ ਨੇ
ਬਸ ਇਸ ਤਰ੍ਹਾਂ ਹੀ ਇਹ ਨਿਸ਼ਬਦ ਪਿਆਰ
ਪਤਾ ਨਹੀ ਕੀ ਕੀ ਕੁਝ ਬੋਲਦਾ ਹੈ ਤੇ
ਹਰ ਰੁੱਤੇ ਕਿਸੇ ਬੀਹੜ'ਚ ਬੈਠੇ ਪੰਛੀ ਵਾਂਗ
ਬਿਰਹਾ ਦੇ ਝੋਕੇ ਨਾਲ ਅਪਣੇ ਖੰਬ ਖੋਲਦਾ ਹੈ
ਤਾਂ ਜੋ ਉਡ ਸਕੇ ਕਦੇ ਪਿਆਰ ਦੇ ਤੁਫਾਨ'ਚ


07 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵਾਹ ! ਕਿਆ ਬਾਤ ਹੈ ਬਾਈ ਜੀ ,,, 
ਬਹੁਤ ਹੀ ਖੂਬਸੂਰਤ ਅਹਿਸਾਸ ਲਿਖੇ ਨੇ ! ਕਮਾਲ ਹੈ,,,
ਬਿਲਕੁਲ ਸਹੀ ਫਰਮਾਇਆ ਹੈ ,,,,,, ਕੀ ਪਿਆਰ ਕਦੇ ਤਾ ਪਹਿਲੀ ਤੱਕਣੀ ਨਾਲ ਹੀ ਹੋ ਜਾਂਦਾ ਹੈ ਤੇ ਕਦੇ ਕੁਝ ਸ਼ਬਦਾਂ ਦੀ ਸਾਂਝ ਨਾਲ ,,,,,,,,,,,,, ਕਦੇ ਤਸਵੀਰ ਨਾਲ |
ਜਰੂਰੀ ਨਹੀਂ ਕੇ ਪਿਆਰ ਸਿਰਫ ਚਾਰ ਲਾਵਾਂ ਲਈ ਕੇ ਹੀ ਸਿਰੇ ਚੜ੍ਹਦਾ ਹੈ 
 ,,,,,,,,,,,,,, ਕਿਸੇ ਸੱਜਣ ਲਈ ਦਿਲ ਵਿਚ ਪਿਆਰ ਰਖ ਕੇ ਅਤੇ ਉਸਤੋਂ ਕੋਹਾਂ ਦੂਰ ਵੀ ਰਹਿ ਕੇ ਵੀ ਪਿਆਰ ਪੁਗਇਆ ਜਾ ਸਕਦਾ ਹੈ ਸਕਦਾ ਹੈ | ਕਿਸੇ ਦੀ ਤਸਵੀਰ ਦੇਖ ਦੇਖ ਕੇ ਵੀ ਸਾਰੀ ਉਮਰ ਕੱਟੀ ਜਾ ਸਕਦੀ ਹੈ ,,,,,,,, ਤੇ ਕਿਸੇ ਦੇ ਮਿਠੇ ਬੋਲਾਂ ਦਆ ਰਸ ਸਾਰੀ ਜਿੰਦਗੀ ਮਹਿਸੂਸ ਕੀਤਾ ਜਾ ਸਕਦਾ ਹੈ This is my thinking ,,,
ਬਹੁਤ ਹੀ ਖੂਬਸੂਰਤ ਰਚਨਾ ,,,,,,,,,,,,,,, ਜਿਓੰਦੇ ਵੱਸਦੇ ਰਹੋ,,,

ਵਾਹ ! ਕਿਆ ਬਾਤ ਹੈ ਬਾਈ ਜੀ ,,, 

 

ਬਹੁਤ ਹੀ ਖੂਬਸੂਰਤ ਅਹਿਸਾਸ ਲਿਖੇ ਨੇ ! ਕਮਾਲ ਹੈ,,,

 

ਬਿਲਕੁਲ ਸਹੀ ਫਰਮਾਇਆ ਹੈ ,,,,,, ਕੀ ਪਿਆਰ ਕਦੇ ਤਾ ਪਹਿਲੀ ਤੱਕਣੀ ਨਾਲ ਹੀ ਹੋ ਜਾਂਦਾ ਹੈ ਤੇ ਕਦੇ ਕੁਝ ਸ਼ਬਦਾਂ ਦੀ ਸਾਂਝ ਨਾਲ ,,,,,,,,,,,,, ਕਦੇ ਤਸਵੀਰ ਨਾਲ |

 

                ਜਰੂਰੀ ਨਹੀਂ ਕੇ ਪਿਆਰ ਸਿਰਫ ਚਾਰ ਲਾਵਾਂ ਲੈ ਕੇ ਹੀ ਸਿਰੇ ਚੜ੍ਹਦਾ ਹੈ 

 

 ,,,,,,,,,,,,,, ਕਿਸੇ ਸੱਜਣ ਲਈ ਦਿਲ ਵਿਚ ਪਿਆਰ ਰਖ ਕੇ ਅਤੇ ਉਸਤੋਂ ਕੋਹਾਂ ਦੂਰ ਵੀ ਰਹਿ ਕੇ ਵੀ ਪਿਆਰ ਪੁਗਇਆ ਜਾ ਸਕਦਾ ਹੈ ਸਕਦਾ ਹੈ | ਕਿਸੇ ਦੀ ਤਸਵੀਰ ਦੇਖ ਦੇਖ ਕੇ ਵੀ ਸਾਰੀ ਉਮਰ ਕੱਟੀ ਜਾ ਸਕਦੀ ਹੈ ,,,,,,,, ਤੇ ਕਿਸੇ ਦੇ ਮਿਠੇ ਬੋਲਾਂ ਦਾ ਰਸ ਸਾਰੀ ਜਿੰਦਗੀ ਮਹਿਸੂਸ ਕੀਤਾ ਜਾ ਸਕਦਾ ਹੈ ,,,,,,,,,,,,,This is my thinking ,,,

 

ਬਹੁਤ ਹੀ ਖੂਬਸੂਰਤ ਰਚਨਾ ,,,,,,,,,,,,,,, ਜਿਓੰਦੇ ਵੱਸਦੇ ਰਹੋ,,,

 

07 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਹੀ ਸੋਹਣੇ ਅਹਿਸਾਸਾਂ ਨਾਲ ਭਰੀ ਰਚਨਾ, ਜੋ ਸਿੱਧੀ ਦਿਲ ਤੋਂ ਕਾਗਜ਼ ਤੇ ਉਤਾਰੀ ਗਈ ਜਾਪਦੀ ਹੈ । ਬਹੁਤ ਖੂਬ ਸੰਜੀਵ ਜੀ ।TFS
07 Sep 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
I like it
07 Sep 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮੇਰੇ ਵੱਲੋਂ ਤਾਂ ਓਹੀ ਸਮਝੋ ਜੀ - ਜੈ ਜੈ ਗੜ੍ਹਸ਼ੰਕਰ !!!
ਬਹੁਤ ਹੀ ਮਲੂਕ ਜਿਹੀ ਭਾਵਨਾ, ਜੋ ਪਿਆਰ ਹੈ, ਨੂੰ ਆਪਨੇ ਮਾਸਟਰ ਸਟ੍ਰੋਕ ਨਾਲ ਟੈਕਲ ਕੀਤਾ ਹੈ | ਬਹੁਤ ਖੂਬ ਜੀ | ਜਿਉਂਦੇ ਵੱਸਦੇ ਰਹੋ !

ਮੇਰੇ ਵੱਲੋਂ ਤਾਂ ਓਹੀ ਸਮਝੋ ਜੀ - ਜੈ ਜੈ ਗੜ੍ਹਸ਼ੰਕਰ !!!


ਬਹੁਤ ਹੀ ਮਲੂਕ ਜਿਹੀ ਭਾਵਨਾ, ਜੋ ਪਿਆਰ ਹੈ, ਨੂੰ ਆਪਨੇ ਮਾਸਟਰ ਸਟ੍ਰੋਕ ਨਾਲ ਟੈਕਲ ਕੀਤਾ ਹੈ |


ਬਹੁਤ ਖੂਬ ਜੀ | ਜਿਉਂਦੇ ਵੱਸਦੇ ਰਹੋ !


TFS ! 


ਰੱਬ ਰਾਖਾ |

 

07 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Sab da bhaout bhaot danvad mere is nimani jehi kirat nu inna maan den lae....
08 Sep 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Bahot Khubsoorat rachna Sanjeev Ji . . . i loved it 

 

TFS

 

11 Mar 2015

Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 
pure and b'ful
11 Mar 2015

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,...................brilliant

 

jeo veer g

11 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Pyar nishabad pyar tasveeran naal te pyar roohan naal v ho sakda.ishq di paribasha boht vikhyaat hai ishq maa naal v ho sakda ishq apne bacheya naal ishq humsafar naal te ishq mehbooba naal v bas lorr hai isnu sachai naal nibaun di...boht khoob

11 Mar 2015

Reply