Punjabi Literature
 View Forum
 Create New Topic
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 618
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਕਾਂਡ ਞ

ਕਾਂਡ ਞ


“ਞਿਆਨੋ ਬੋਲੈ ਆਪੇ ਬੂਝੈ,
ਆਪੇ ਸਮਝੈ ਆਪੇ ਸੂਝੈ॥”

* * * * *

ਕਿਉਂ, ਕਿਵੇਂ, ਕਦੋਂ ਇਥੇ ਆਇਆ? ਸੱਚ ਮੁੱਚ ਮੇਰੇ ਸਮਝ’ਚ ਨਹੀਂ ਸੀ। ਆਗਮ ਕਿਥੇ ਸੀ? ਗਿਆਨ ਗੋਸ਼ਟ ਮੇਰੇ ਨਾਲ਼ ਨਹੀਂ ਹੋਣੀ। ਮੈਂ ਤਾਂ ਬੋਲ ਵੀ ਨਹੀਂ ਸੱਕਦਾ। ਸਿਰਫ਼ ਘੁਰਕ ਸਕਦਾ ਹਾਂ। ਧਿਆਨ ਆਗਮ ਵੱਲ ਨਹੀਂ ਹੈ, ਕੇਵਲ ਹਾੜਬਾ ਵੱਲ। ਪੇਟ ਦੀ ਅੱਗ ਸਮਝਦਾ ਸਾਂ, ਸਮਝਦਾ ਹਾਂ। ਤੇਜ਼ ਤੇਜ਼ ਕਦਮ ਪੁੱਟਦਾ ਸ਼ਿਕਾਰ ਟੋਲਦਾ ਹਾਂ। ਕੇਵਲ ਭੁੱਖ ਬੋਲੇ, ਸਿਰਫ਼ ਭੁੱਖ ਸੁੱਝੇ। ਜੰਗਲ ਵਿਚ ਸ਼ਿਕਾਰ ਨੇੜੇ ਤੇੜੇ ਹੋਵੇਗਾ। ਹਰਨ, ਸੂਰ ਜਾਂ ਚੂਚਾ। ਖੋਹ ਖਾ ਗਈ, ਮੈਨੂੰ। ਹਰ ਰੋਜ ਇਵੇਂ ਸੀ। ਹਰ ਰੋਜ ਜੰਗਲ ਬਿਗਾਨਾ ਸੀ। ਓਪਰਾ ਥਾਂ। ਭੁੱਖ ਮਾਰਨ ਲਈ ਕੁੱਝ ਮਾਰਨਾ ਪੈਂਦਾ ਸੀ। ਹੋਰ ਕੀ ਸਮਝਣਾ?

 

ਅੱਗੇ  ਪੜੋ..

http://www.5abi.com/dharavahak/urra-onkar/15-jainjaina-onkar-dhillon-210212.htm

21 Feb 2012

Reply