|
 |
 |
 |
|
|
Home > Communities > Punjabi Poetry > Forum > messages |
|
|
|
|
|
|
ਪਿਆਰ ਦੇ ਨੀ ਸਕਦਾ ਕੋਈ ਮਾਂ ਵਰਗਾ... |
ਕਵੀ ਤਾਂ ਦੁਨੀਆਂ ਤੇ ਲੱਖ ਵੇਖੇ, ਪਰ ਕਵੀ ਹੋਣਾ ਨੀ ਕੋਈ ਬੁੱਲੇ ਸ਼ਾਹ ਵਰਗਾ, ਪਾਪ ਹੁੰਦੇ ਹਜਾਰਾਂ ਦੁਨੀਆਂ ਤੇ ਪਰ ਕੋਈ ਪਾਪ ਨੀ ਜ਼ਬਰ ਜਿਨਾਹ ਵਰਗਾ, ਰਿਸ਼ਤੇ ਹੁੰਦੇ ਲੱਖਾਂ ਹੀ ਦੁਨੀਆਂ ਤੇ ਪਰ ਰਿਸ਼ਤਾ ਹੈ ਨੀ ਕੋਈ ਭਰਾ ਵਰਗਾ, ਜਿੱਤ ਸਕਦਾ ਬੰਦਾ ਦੁਨੀਆਂ ਨੂੰ ਜੇ ਯਾਰ ਮਿਲਜੇ ਸੱਜੀ ਬਾਂਹ ਵਰਗਾ, ਭਾਂਵੇ A C ਕੂਲਰ ਲਾ ਲੇ ਕੋਈ ਪਰ ਨਜਾਰਾ ਆਉਣਾ ਨੀ ਬੋਹੜ ਦੀ ਛਾਂ ਵਰਗਾ, ਪਿਆਰ ਦਿੰਦੇ ਨੇ ਲੋਕ ਇੱਕ ਦੂਜੇ ਨੂੰ ਪਰ ਪਿਆਰ ਦੇ ਨੀ ਸਕਦਾ ਕੋਈ ਮਾਂ ਵਰਗਾ................................
|
|
18 Aug 2010
|
|
|
|
hmesha di trah bahut khoob
|
|
18 Aug 2010
|
|
|
|
|
speechless for sharing
|
|
18 Aug 2010
|
|
|
|
22 g bhut vadiya maza a giya
|
|
19 Aug 2010
|
|
|
|
|
Wah G Wah....Bahut Khoob...LAggey raho issey taran..!!
|
|
19 Aug 2010
|
|
|
Thankx for sharing |
very nice sharing simran ji..i like it !! keep sharing
|
|
19 Aug 2010
|
|
|
Great wording |
ਭਾਂਵੇ A C ਕੂਲਰ ਲਾ ਲੇ ਕੋਈ ਪਰ ਨਜਾਰਾ ਆਉਣਾ ਨੀ ਬੋਹੜ ਦੀ ਛਾਂ ਵਰਗਾ, ਪਿਆਰ ਦਿੰਦੇ ਨੇ ਲੋਕ ਇੱਕ ਦੂਜੇ ਨੂੰ ਪਰ ਪਿਆਰ ਦੇ ਨੀ ਸਕਦਾ ਕੋਈ ਮਾਂ ਵਰਗਾ................................
Its great ...bahut hi kamaal da likhde ho bai ji..jiode vassde raho !!
|
|
19 Aug 2010
|
|
|
|
bahut hi sohni rachna likhi hai bai ji !! Lajawaab !!
|
|
03 Sep 2010
|
|
|
|
bahut vadiya lakhiya hai simr ji............keep writting
|
|
03 Sep 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|