|
 |
 |
 |
|
|
Home > Communities > Punjabi Poetry > Forum > messages |
|
|
|
|
|
ਸੁਚੇ ਦਿਲਾਂ ਦੀ ਚੋਰ ਸੀ, |
ਕੀਤਾ ਸੀ ਪਿਆਰ ਜੀਨੂ ,ਬਰੀ ਹੀ ਆਸਾਨੀ ਨਾਲ ਵਿਸ਼ਵਾਸ ਮੇਰਾ ਤੋਰ gyi , ਦਿਲ ਮੰਗੇਯਾ ਸੀ ਜਿਸਨੇ ਦਿਲ ਦੇ ਟੁਕਰੇ ਕਰ ਕੇ mor ਗਈ, ਜੇਹਰੀ ਗਲ ਲਗ ਮਿਲਦੀ ਸੀ ਅੱਜ ਦੂਰੋ ਹੀ ਹਥ ਜੋਰ ਗਈ , ਜੀਦਾ ਦਿਲ ਸੀ ,ਨਾ ਓਦਾ ਹੀ ਲਾ ਕੇ ,ਕਰਕੇ ਟੁਕਰੇ ਓਨੁ ਹੀ ਮੋਰ gyi, ਆਪ ਹੀ ਫਰਾਏਯਾ ਦਿਲ ਸ਼ੰਮੀ ਬੇਕਦਰਾਂ ਦੇ ਹਥ, ਕਯੋਂਕੀ ਦਿਲ ਨੂ ਇਕ ਸਚੀ ਪ੍ਰੀਤ ਦੀ ਲੋਰ ਸੀ ਪਰ ਦਿਲ ਫੇਰ ਵੀ ਚੰਦਰਾ ,ਓਨੁ ਭੁਲਦਾ ਨਹੀ ,ਭਾਵੇ ਓਹ ਸੁਚੇ ਦਿਲਾਂ ਦੀ ਚੋਰ ਸੀ,,
|
|
03 Apr 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|