|
 |
 |
 |
|
|
Home > Communities > Punjabi Poetry > Forum > messages |
|
|
|
|
|
ਨੰਗਾ ਹੈ |
ਵਗਦੀ ਸਾਰੇ ਪਾਸੇ ਇਨਸਾਫ਼ ਦੀ ਇਥੇ ਗੰਗਾ ਹੈ ਜਹਿੜੇ ਨਹਾਏ ਨਹੀ ਕੱਦੀ ਇਸ ਵਿਚ ਚੰਗਾ ਹੈ
ਉਹ ਜੇਕਰ ਬਰਸਾਓਣ ਲਾਠੀਆਂ ਤਾਂ ਕਾਨੂਨ ਹੈ ਹੱਥ ਉਸਨੂ ਜੇ ਲੱਗ ਗਿਆ ਤੁਹਾਡਾ ਤਾਂ ਦੰਗਾ ਹੈ
ਦਫ਼ਤਰ ਕੋਈ ਵੀ ਜਾ ਕੇ ਕਦੀ ਦੇਖੋ ਤੁਸੀਂ ਮੁਲਾਜ਼ਮ ਜੋ ਵੀ ਹੈ ਉਸ ਵਿਚ ਉਹੀ ਗੰਦਾ ਹੈ
ਦਾਗ ਸਿਆਹੀ ਦੇ ਜੋ ਹੈ ਲੱਗੇ ਉਸ ਉਪਰ ਇਨਸਾਫ਼ ਦਾ ਦਾਮਨ ਖੂਨ ਨਾਲ ਜਿਵੇ ਰੰਗਾ ਹੈ
ਸ਼ੀਸ਼ਾ ਉਹਨਾ ਨੂ ਦਿਖਾਣਾ ਤਾਂ ਹੈ ਉਹਨਾ ਦੀ ਬੇਇਜਤੀ ਜੇਕਰ ਸਚ ਬੋਲੀਆ ਤਾਂ ਉਥੇ ਪੈ ਜਾਂਦਾ ਪੰਗਾ ਹੈ
ਉਹਨਾ ਨੂ ਸਚ ਬੋਲਣ ਦੀ ਹੋਵੇ ਕੋਈ ਸਜ਼ਾ ਮੁਕਰਰ
ਲੋਕਰਾਜ ਨੂ ਕਰਦਾ ਉਹ ਬਿਲਕੁਲ ਨੰਗਾ ਹੈ
ਤਨ੍ਹਾ
|
|
20 Nov 2012
|
|
|
|
|
ਧਨਵਾਦ.....ਰੂਪ ਵੀਰ ਜੀ......
|
|
21 Nov 2012
|
|
|
|
bhut vdhia likhia a veer g... tfs .... typing vall thoda jiha dhian dio ji
|
|
22 Nov 2012
|
|
|
|
Thnx.....sunil......i will......
|
|
23 Nov 2012
|
|
|
|
|
|
|
|
Thnx.....harpinder ji.....
|
|
03 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|